bhanowal, bhattian,batllan ਵਿਖੇ ਕਾਨੂੰਨੀ ਜਾਗੁਰਕ੍ਤਾ ਕੈੰਪ ਲੱਗਵਾਏ ਗਏ
bhanowal, bhattian,batllan ਵਿਖੇ ਕਾਨੂੰਨੀ ਜਾਗੁਰਕ੍ਤਾ ਕੈੰਪ ਲੱਗਵਾਏ ਗਏ

ਗੜਦੀਵਾਲਾ (ਸੁਖਦੇਵ ਰਮਦਾਸਪੁਰ )ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੋਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 2.11.22 ਨੂੰ ਪਿੰਡ chipra , bhanowal, bhattian,batllan
ਵਿਖੇ ਕਾਨੂੰਨੀ ਜਾਗੁਰਕ੍ਤਾ ਕੈੰਪ ਲੱਗਵਾਏ ਗਏ
ਇਹਨਾਂ ਸੈਮੀਨਾਰਾਂ ਵਿੱਚ ਗੁਰਪ੍ਰੀਤ ਸਿੰਘ ਭੱਟੀ ਵਕੀਲ ਦਸੁਆ ਅਤੇ ਦਮਨਪ੍ਰੀਤ ਕੌਰ ਵਕੀਲ ਦਸੁਆ ਨੇ ਪਿੰਡਾ ਦੇ ਲੋਕ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਦੇ ਵਾਰੇ ਦੱਸੀਆਂ| ਇਸ ਮੌਕੇ ਤੇ ਪਿੰਡ ਦੇ ਸਰਪੰਚ ਅਤੇ ਵਾਸਨੀਕ ਹਜ਼ਾਰ ਰਹੇ