ਸਰਕਾਰੀ ਐਲੀਮੈਂਟਰੀ ਸਕੂਲ ਮਿਰਜ਼ਾਪੁਰ ਵਿਖੇ ਦੋ ਰੋਜ਼ਾ ਖੇਡਾਂ ਸੰਪੰਨ

ਸਰਕਾਰੀ ਐਲੀਮੈਂਟਰੀ ਸਕੂਲ ਮਿਰਜ਼ਾਪੁਰ ਵਿਖੇ ਦੋ ਰੋਜ਼ਾ ਖੇਡਾਂ ਸੰਪੰਨ

ਸਰਕਾਰੀ ਐਲੀਮੈਂਟਰੀ ਸਕੂਲ ਮਿਰਜ਼ਾਪੁਰ ਵਿਖੇ ਦੋ ਰੋਜ਼ਾ ਖੇਡਾਂ ਸੰਪੰਨ

ਅੱਡਾ ਸਰ੍ਹਾਂ ਜਸਬੀਰ ਕਾਜਲ  
 ਸਰਕਾਰੀ ਐਲੀਮੈਂਟਰੀ ਸਕੂਲ ਮਿਰਜਾਪੁਰ ਦੀਆਂ ਦੋ ਰੋਜ਼ਾ ਖੇਡਾਂ ਸੰਪੰਨ ਹੋ ਗਈਆਂ  ਇਸ ਮੌਕੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਬੁੱਲੋਵਾਲ  ਬਲਾਕ ਦੇ ਬੀ ਪੀ ਓ  ਰਾਜ ਕੁਮਾਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ  ਇਸ ਮੌਕੇ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਜ਼ਿੰਦਗੀ ਵਿੱਚ  ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ  ਇਸ ਮੌਕੇ ਬਲਾਕ ਖੇਡ ਅਧਿਕਾਰੀ ਸੁਰਿੰਦਰਪਾਲ ਸਿੰਘ, ਰਵਿੰਦਰਜੀਤ ਸਿੰਘ, ਜਤਿੰਦਰ ਸਿੰਘ ,ਸਰੂਪ ਲਾਲ, ਨਿਰਮਲ ਸਿੰਘ ,ਸ਼ਿਵ ਕੁਮਾਰ,  ਸੇਵਾ ਸਿੰਘ ,ਮਨਜੀਤ ਕੌਰ ,ਅੰਜੂ ਰਾਣੀ, ਏਕਤਾ, ਹਰਜਿੰਦਰ ਕੌਰ ਆਦਿ ਹਾਜ਼ਰ ਸਨ ।