ਪਿੰਡ ਧੀਰ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਸਬੰਧਤ ਮਜ਼ਦੂਰ ਟਰੇਡ ਯੂਨੀਅਨ ਦੇ ਸਹਯੋਗ ਨਾਲ ਪੰਜਾਬ ਦੀ ਨੌਜਵਾਨੀ ਬਚਾਉਣ ਲਈ ਅੱਜ ਟੂਰਨਾਮੈਂਟ ਕਰਵਾਇਆ ਗਿਆ
ਪਿੰਡ ਧੀਰ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਸਬੰਧਤ ਮਜ਼ਦੂਰ ਟਰੇਡ ਯੂਨੀਅਨ ਦੇ ਸਹਯੋਗ ਨਾਲ ਪੰਜਾਬ ਦੀ ਨੌਜਵਾਨੀ ਬਚਾਉਣ ਲਈ ਅੱਜ ਟੂਰਨਾਮੈਂਟ ਕਰਵਾਇਆ ਗਿਆ
ਬਟਾਲਾ ਦੇ ਪਿੰਡ ਧੀਰ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਸਬੰਧਤ ਮਜ਼ਦੂਰ ਟਰੇਡ ਯੂਨੀਅਨ ਦੇ ਸਹਯੋਗ ਨਾਲ ਪੰਜਾਬ ਦੀ ਨੌਜਵਾਨੀ ਬਚਾਉਣ ਲਈ ਅੱਜ ਟੂਰਨਾਮੈਂਟ ਕਰਵਾਇਆ ਗਿਆ ਜਿਸ 10 ਤੋਂ 40 ਦੇ ਨੌਜਵਾਨ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਕਿਰਤੀ ਕਿਸਾਨ ਪੰਜਾਬ ਦੇ ਆਗੂ ਪਿੰਡ ਧੀਰ ਦੇ ਜਸਪਿੰਦਰ ਸਿੰਘ ਪਿੰਦੀ ਮਲਕੀਤ ਸਿੰਘ ਨਾਲ ਰਲ ਕੇ ਪਿੰਡ ਪੰਜ ਪਿੰਡਾਂ ਵਿੱਚ ਨਸ਼ਿਆਂ ਪ੍ਰਤੀ ਜਾਗਰੂਕਤਾ ਕਰਾਉਣ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਕੱਬਡੀ ਕੁਸ਼ਤੀ ਦੌੜ ਵਰਗੇ ਖੇਡਾਂ ਵਿੱਚ ਬੱਚਿਆਂ ਨੂੰ ਮੁਫ਼ਤ ਪਿੰਡ ਪਿੰਡ ਵਿੱਚ ਜਾਕੇ ਉਹਨਾਂ ਨੂੰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਅਤੇ ਨਸ਼ਿਆਂ ਵਰਗੇ ਜਹਿਰ ਖ਼ਤਮ ਕਰਨ ਕੱਬਡੀ ਕਰਵਾਈ ਗਈ ਜਿਸ ਵਿੱਚ
ਉਚੇਚੇ ਤੌਰ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੁੱਖ ਆਗੂ ਕਾਮਰੇਡ ਕਪਤਾਨ ਸਿੰਘ ਬਾਸਰਪੁਰਾ ਸੀਨੀਅਰ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਟੂਰਨਾਮੈਂਟ ਵਿੱਚ ਆਏ ਨੌਂਜਵਾਨ ਪੱਤਵੇ ਸੱਜਣਾ ਦਾ ਜੱਥੇਬੰਦੀ ਵੱਲੋਂ ਧੰਨਵਾਦ ਕਰਦਿਆਂ ਖਿਡਾਰੀਆਂ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚੋ ਨਸ਼ਿਆਂ ਨੂੰ ਖਤਮ ਕਰਨ ਲਈ ਪਿੰਡ ਪਿੰਡ ਵਿੱਚ ਅਸੀਂ ਹੋਕਾ ਦੇਵਾਂਗੇ ਕਿ ਨਸ਼ਿਆਂ ਨੂੰ ਨਸ਼ਾ ਭਜਾਉ ਪੰਜਾਬ ਦੇ ਨਆਰੇ ਪੰਜਾਬ ਦੇ ਸੱਭਿਆਚਾਰ ਪੰਜਾਬ ਦਰਿਆਵਾ ਦੀ ਧਰਤੀ ਨੂੰ ਸਾਡੇ ਆਗੂ ਨਸ਼ਾ ਮੁਕਤ ਪੰਜਾਬ ਬਣਾਉਣ ਨੌਜਵਾਨੀ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣ ਲਈ ਪਿੰਡ ਪਿੰਡ ਸ਼ਹਿਰ ਵਿਚ ਖੇਡ ਜਗਤ ਨਾਲ ਸਾਡੀ ਆਪਣੇ ਜੱਥੇਬੰਦਕ ਨੌਜਵਾਨਾ ਰਾਹੀਂ ਹਰ ਜਗ੍ਹਾ ਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰੇਗੀ ਤੇ ਪੰਜਾਬ ਨਸ਼ਿਆਂ ਖਤਮਾ ਕਰਕੇ ਰਹੇ ਗੀ ਇਸ ਸਮੇਂ ਹਾਜ਼ਰ ਵੱਡੀ ਗਿਣਤੀ ਵਿਚ ਨੌਜਵਾਨ ਖਿਡਾਰੀ ਰਛਪਾਲ ਸਿੰਘ ਗੁਰਦੇਵ ਸਿੰਘ ਮੱਖਣ ਮਸੀਹ ਸੁਖਦੇਵ ਸਿੰਘ ਡੇਵਿਡ ਮਸੀਹ ਪ੍ਰਭਜੋਤ ਸਿੰਘ ਕੁਲਵਿੰਦਰ ਸਿੰਘ ਸੁਖਦੇਵ ਬਲਦੇਵ ਸਿੰਘ ਸੱਤਪਾਲ ਮਸੀਹ ਪਿੰਡ ਧੀਰ ਦੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਰਛਪੲਇੰਦਰ ਸਿੰਘ ਨੇ ਨੌਜਵਾਨਾਂ ਨੂੰ ਖੇਡ ਜਗਤ ਨਾਲ ਜੁੜਣ ਲਈ ਕਿਹਾ ਤੇ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਤੋਂ ਦੂਰ ਹੋਣ ਲਈ ਕਿਹਾ ਆਉ ਪੰਜਾਬ ਬਚਾਓਏ ਨਸ਼ਾ ਭਜਾਏ ਦਾ ਨਾਅਰਾ ਨਾਲ ਆਏ ਆਗੂਆਂ ਦਾ ਧੰਨਵਾਦ ਕੀਤਾ