ਸ਼ਰਾਬ ਦੇ ਨਸ਼ੇ ਚ ਪੁਲਿਸ ਮੁਲਾਜ਼ਿਮ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਮਾਰੀ ਟੱਕਰ

ਸ਼ਰਾਬ ਦੇ ਨਸ਼ੇ ਚ ਪੁਲਿਸ ਮੁਲਾਜ਼ਿਮ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਮਾਰੀ ਟੱਕਰ , ਲੋਕਾਂ ਮੌਕੇ ਤੇ ਹੀ ਫੜ੍ਹ ਲਿਆ

ਸ਼ਰਾਬ ਦੇ ਨਸ਼ੇ ਚ ਪੁਲਿਸ ਮੁਲਾਜ਼ਿਮ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਮਾਰੀ ਟੱਕਰ
mart daar

ਮੋਗਾ ਪੁਲਸ ਇਕ ਵਾਰ ਫਿਰ ਚਰਚਾ ਵਿੱਚ ਆ ਗਈ ਜਦੋਂ ਸ਼ਰਾਬ ਦੇ ਨਸ਼ੇ ਵਿਚ ਖੁਦ ਪੁਲਸ ਕਰਮਚਾਰੀ ਨੇ ਇਕ ਐਕਟਿਵਾ ਸਵਾਰ ਨੌਜਵਾਨ ਨੂੰ ਪੁਲਿਸ ਦੀ ਗੱਡੀ ਨਾਲ ਟੱਕਰ ਮਾਰ ਦਿਤੀ |

ਪਰ ਮੌਕੇ ਤੇ ਮਜ਼ੂਦ ਲੋਕਾਂ ਨੇ ਦੋਸ਼ੀ ਪੁਲਿਸ ਕਰਮਚਾਰੀ ਨੂੰ ਫੜ੍ਹ ਲਿਆ | ਓਧਰ ਪੀੜਤ ਨੌਜਵਾਨ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਤੇ ਉਹ ਤੀਹ ਮਿੰਟ ਤੱਕ ਸੜਕ ਤੇ ਹੀ ਤੜਪਦਾ ਰਿਹਾ | ਐਮਬੂਲੈਂਸ ਨਾ ਮਿਲਣ ਕਰਕੇ ਦੋਸ਼ੀ ਕਰਮਚਾਰੀ ਦੀ ਗੱਡੀ ਚ ਹੀ ਜਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ | ਦੋਸ਼ੀ ਪੁਲੀਸ ਕਰਮਚਾਰੀ  ਉਕਤ ਬਲਾਕ ਧਰਮਕੋਟ  ਮੋਗਾ ਤੋਂ ਦਸਿਆ ਜਾ ਰਿਹਾ |    ਆਓ ਦੇਖਦੇ ਹਾਂ ਇਕ ਰਿਪੋਰਟ