ਜ਼ਮਾਨਤ ਤੇ ਆਏਂ ਬਾਪ ਬੇਟੀ ਨਸ਼ੀਲੇ ਪਾਊਡਰ ਸਮੇਤ ਦੋਬੋਚੇ

ਜ਼ਮਾਨਤ ਤੇ ਆਏਂ ਬਾਪ ਬੇਟੀ ਨਸ਼ੀਲੇ ਪਾਊਡਰ ਸਮੇਤ ਦੋਬੋਚੇ

ਜ਼ਮਾਨਤ ਤੇ ਆਏਂ ਬਾਪ ਬੇਟੀ ਨਸ਼ੀਲੇ ਪਾਊਡਰ ਸਮੇਤ ਦੋਬੋਚੇ

ਅੱਡਾ  ਸਰਾਂ  ( ਜਸਵੀਰ ਕਾਜਲ)

ਜਾਜਾ ਚੋਂਕ ਤੇ,ਪਕੜੇ, ਅਤੇ ਦੋਨਾ, ਤੇ , ਸੀ ,13ਪਰਚੇ, ਦਰਜ਼

ਟਾਂਡਾ ਪੁਲਸ,ਨੇ, ਜ਼ਮਾਨਤ ਤੇ ਆਏ ਬਾਪ ਬੇਟੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ ਟਾਂਡਾ ਥਾਣਾ ਮੁਖੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਐਸ ਆਈ ਮਨਿੰਦਰ ਸਿੰਘ ਦੀ,ਟੀਮ,ਜਾਜਾ ਚੋਂਕ ਵਿੱਚ ਚੈਕਿੰਗ ਕਰ ਰਹੀ ਸੀ ਇਸ ਮੌਕੇ ਅਰੋਪੀ ਛੋਟੂ ਰਾਮ, ਅਤੇ ਉਸ ਦੀ,ਪੁੱਤਰੀ,ਰਿੰਪੀ,ਰੋਕ ਕੇ ਤਲਾਸ਼ੀ ਲੈਣ, ਤੇ ਉਨਾਂ ਕੋਲ,122, ਗ੍ਰਾਮ, ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।
ਪੁਲਸ ਨੇ ਦੋਨੋ, ਨੂੰ ਗਿਰਫ਼ਤਾਰ ਕਰ ਕੇ ਐਨ ਡੀ,ਪੀ,ਐਸ, ਐਕਟ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ, ਕਰ ਦਿਤੀ ਹੈ। ਇਸ ਮੋਕੇ ਥਾਣਾ ਮੁਖੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ,ਸਾਰਾ ਪਰਿਵਾਰ, ਨਸ਼ਾ ਤਸ਼ਕਰੀ ਨਾਲ,ਜੂ੍ੜਿਆ, ਹੋਇਆ ਹੈ ਛੋਟੂ, ਰਾਮ ਤੇ ਥਾਣਾ ਟਾਂਡਾ ਵਿੱਚ10, ਤੋਂ ਜ਼ਿਆਦਾ ਐਨ ਡੀ ਪੀ ਐਸ ਦੇ ਤਹਿਤ ਮਾਮਲੇ ਦਰਜ਼ ਹਨ ।ਇਸ ਦੀ, ਪਤਨੀ ਦੇ, ਖਿਲਾਫ 6ਮਾਮਲੇ ਦਰਜ਼ ਹਨ ,ਜਦਕਿ ਇਸ,ਦੀ ਬੇਟੀ, ਖਿਲਾਫ3ਮਾਮਲੇ ਦਰਜ਼
ਅਤੇ, ਉਨ੍ਹਾਂ ਪਾਸ ਰਹਿੰਦੀ,ਉਸ,ਸਾਲੀ, ਤੇ ਵੀ6ਮਾਮਲੇ ਦਰਜ਼ ਹਨ ।