ਸਵ੍ਰ.ਪਰਮਜੀਤ ਸਿੰਘ ਪਾਲ ਦੇ ਜਨਮ ਦਿਨ ਤੇ ਆਨਾਥ ਆਸ਼ਰਮ ਨੂੰ ਨਗਦੀ ਰਾਸ਼ੀ ਭੇਟ
ਸਵ੍ਰ.ਪਰਮਜੀਤ ਸਿੰਘ ਪਾਲ ਦੇ ਜਨਮ ਦਿਨ ਤੇ ਆਨਾਥ ਆਸ਼ਰਮ ਨੂੰ ਨਗਦੀ ਰਾਸ਼ੀ ਭੇਟ
ਅੱਡਾ ਸਰਾਂ (ਜਸਵੀਰ ਕਾਜਲ)
ਪਾਲ ਕਲੀਨਿਕ ਦੇ ਮਾਲਕ ਸਵ੍ਰ. ਪਰਮਜੀਤ ਸਿੰਘ ਪਾਲ ਜੀ ਦਾ ਅੱਜ ਜਨਮ ਦਿਨ ਸੀ। ਪਰਿਵਾਰ ਨੇ ਉਨ੍ਹਾਂ ਦਾ ਜਨਮ ਦਿਨ ਗੁਰੂ ਨਾਨਕ ਆਸ਼ਰਮ ਪਿੰਡ ਦੇਹਰੀਵਾਲ ਵਿੱਚ ਮਨਾਇਆ ਗਿਆ। ਉਹਨਾਂ ਦੇ ਪੁੱਤਰ ਰਜਤਪਾਲ ਕੈਨੇਡਾ ਵਲੋ ਪਿਤਾ ਦੇ ਜਨਮ ਦਿਨ ਦੀ ਯਾਦ ਵਿੱਚ ਆਸ਼ਰਮ ਦੀ ਸੰਸਥਾ ਨੂੰ 21000 ਰੁ. ਦੀ ਨਗਦ ਰਾਸ਼ੀ ਭੇਤ ਕੀਤੀ । ਨਾਲ ਹੀ 5 ਕੰਬਲ ਆਸ਼ਰਮ ਨੂੰ ਦਾਨ ਦੇ ਰੂਪ ਵਿੱਚ ਭੇਟ ਕੀਤੇ ਗਏ । ਇਸ ਮੌਕੇ ਸੁਰਜੀਤ ਪਾਲ, ਅੰਮ੍ਰਿਤਪਾਲ ਸਿੰਘ, ਗੁਰਲੀਨ ਕੌਰ, ਕਰਨ ਪਾਲ, ਆਦਿ ਪਰਵਾਰਿਕ ਮੈਂਬਰ ਮੌਜੂਦ ਸਨ