ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ 10 ਲੱਖ ਮਦਦ ਕਰੇ ਸਰਕਾਰ '' ਗੁਰਲਾਲ ਸੈਲਾ

ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ 10 ਲੱਖ ਮਦਦ ਕਰੇ ਸਰਕਾਰ '' ਗੁਰਲਾਲ ਸੈਲਾ

ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ 10 ਲੱਖ ਮਦਦ ਕਰੇ ਸਰਕਾਰ '' ਗੁਰਲਾਲ ਸੈਲਾ
mart daar

ਗੜਦੀਵਾਲਾ (ਸੁਖਦੇਵ ਰਮਦਾਸਪੁਰ ) ਅਜ ਪਿੰਡ ਕਾਲਰਾ ਹੁਸ਼ਿਆਰਪੁਰ ਵਿਖੇ ਅਫਸੋਸ ਕਰਨ ਪਹੁੰਚੇ ਮਾਨਜੋਗ ਗੁਰਲਾਲ ਸੈਲਾ ਜਨਸਕਤਰ ਪੰਜਾਬ ਬਸਪਾ ਪ੍ਰੈਸ ਨੂੰ ਬੋਲਦਿਆਂ ਉਹਨਾਂ ਕਿਹਾ ਕਿ ਸੰਸਕਾਰ ਦੌਰਾਨ ਕੋਈ ਸਰਕਾਰੀ ਕਰਮਚਾਰੀ ਜਾਂ ਪ੍ਰਸਾਸਨ ਇਥੇ ਪਹੁੰਚਾ ਨਾ ਕੋਈ ਸਰਕਾਰ ਵੱਲੋਂ ਮਦਦ ਕੀਤੀ ਗਈ ਹੈ ਬਸਪਾ ਵਲੋਂ ਇਸ ਮਗ ਕੀਤੀ ਗਈ ਹੈ ਕਿ ਇਹ ਗਰੀਬ ਪਰਿਵਾਰ ਹੈ ਸਰਕਾਰ ਵੱਲੋਂ 10 ਲੱਖ ਮਦਦ ਕਰਨੀ ਚਾਹੀਦੀ ਹੈ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਪਿੰਡ ਯਾਦ ਰਹੇ ਪਿਛਲੇ ਦਿਨੀਂ  ਐਨ ਸੀ ਸੀ ਟਰਾਇਲ ਦੋਰਾਨ ਇਕ ਬੱਚੀ ਜਿਸ ਦਾ ਨਾਂਮ ਸਲੋਨੀ D/O ਧਰਮਿੰਦਰ ਸਿੰਘ ਦੀ ਟਰਾਇਲ ਦੋਰਾਨ ਬੇਹੋਸ਼ ਹੋ ਗਈ ਸੀ ਜਿਸ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਜਿਥੇ ਡਾਕਟਰਾ ਵਲੋਂ ਮਿਰਤਕ ਘੋਸਤ ਕਰ ਦਿੱਤਾ ਗਿਆ ਸੀ ਉਹਨਾਂ ਦੇ ਨਾਲ ਰਜਿੰਦਰ  ਸਿੰਘ ਠੇਕੇਦਾਰ 'ਦਲਜੀਤ ਰਾਏ ਜਿਲ੍ਹਾ ਪ੍ਰਧਾਨ ''ਕੁਲਦੀਪ ਸਿੰਘ ਜਿਲ੍ਹਾ ਸਕੱਤਰ 'ਡਾਕਟਰ ਜਸਪਾਲ ਸਿੰਘ ਪਰਧਾਨ ਬਹੁਜਨ ਸਮਾਜ ਪਾਰਟੀ' ਸਰਬਜੀਤ ਸਿੰਘ ਭਲਵਾਨ 'ਸੋਨੂ ਨਾਲ ਮੌਜੂਦ ਸਨ