ਪਿੰਡ ਚੱਕ ਕਾਸਮ ਵਿਚ ਹੋਈ ਕਿਸਾਨ-ਮਜ਼ਦੂਰ ਭਲਾਈ ਸੁਸਾਇਟੀ ਦੀ ਸਾਂਝੀ ਮੀਟਿੰਗ
ਪਿੰਡ ਚੱਕ ਕਾਸਮ ਵਿਚ ਹੋਈ ਕਿਸਾਨ-ਮਜ਼ਦੂਰ ਭਲਾਈ ਸੁਸਾਇਟੀ ਦੀ ਸਾਂਝੀ ਮੀਟਿੰਗ
ਪਿੰਡ ਚੱਕ ਕਾਸਮ ਵਿਚ ਹੋਈ ਕਿਸਾਨ-ਮਜ਼ਦੂਰ ਭਲਾਈ ਸੁਸਾਇਟੀ ਦੀ ਸਾਂਝੀ ਮੀਟਿੰਗ
ਅੱਡਾ ਸਰਾਂ ( ਜਸਵੀਰ ਕਾਜਲ)
ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਰਜਿ਼ ਦੇ ਪ੍ਰਧਾਨ ਉਂਕਾਰ ਸਿੰਘ ਧਾਮੀ ਅਤੇ ਕਿਸਾਨ ਮਜ਼ਦੂਰ ਹਿੱਤਕਾਰ ਸਭਾ ਦੀ ਮੀਟਿੰਗ ਪਿੰਡ ਚੱਕ ਕਾਸ਼ਮ ਵਿਖੇ ਹੋਈ ! ਇਸ ਮੌਕੇ ਸਰਦਾਰ ਧਾਮੀ ਨੇ ਕਿਹਾ ਦੋਨਾਂ ਕਮੇਟੀਆਂ ਨੇ ਫੈਸਲਾ ਕੀਤਾ ਕਿ ਅਸੀਂ ਹਰੇਕ ਸੰਘਰਸ਼ ਰਲ ਕੇ ਸੰਘਰਸ਼ ਕੀਤਾ ਗਿਆ ਜਾਵੇਗਾ । ਹਿਤਕਾਰੀ ਸਭਾ ਦੇ ਪ੍ਰਧਾਨ ਬਲਕਾਰ ਸਿੰਘ ਅਤੇ ਜਨਰਲ ਸਕੱਤਰ ਉਂਕਾਰ ਸਿੰਘ ਬਰਾੜ ਨੇ ਕਿਹਾ ਕਿ ਲੋਕ ਹਿੱਤਾਂ ਦੀ ਲੜਾਈ ਲੜਾਂਗੇ ਅਤੇ ਸਾਂਝੇ ਫੈਸਲੇ ਸਲਾਹ-ਮਸ਼ਵਰਾ ਰਾਹੀਂ ਅੰਜਾਮ ਦੇਵਾਂਗੇ । ਬਲਕਾਰ ਸਿੰਘ ਉਂਕਾਰ ਸਿੰਘ ਧਾਮੀ ਬਾਬਾ ਦਵਿੰਦਰ ਸਿੰਘ ਉਂਕਾਰ ਸਿੰਘ ਪੁਰਾਵਾ ਭੰਗਾਲਾ ਨੇ ਕਿਹਾ ਸਰਕਾਰ ਦੇ ਮੌਸਮੀ ਬਦਲਾਅ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰੇ, ਪਿੰਡਾਂ ਵਿਚ ਵਿਕਾਸ ਕਾਰਜ ਧੀਮੀ ਗਤੀ ਨਾਲ ਚੱਲ ਰਹੇ ਹਨ, ਇਨ੍ਹਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਸਰਕਾਰੀ ਵਿਭਾਗ ਅੰਦਰ ਰਿਸ਼ਵਤਖੋਰੀ ,ਲੋਕਾਂ ਦੇ ਕੰਮ ਵਿਚ ਹੁੰਦੀ ਦੇਰੀ ਵਿੱਚ' ਤੇਜ਼ੀ ਲਿਆਂਦੀ ਜਾਵੇ । ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਨੰਗਲ, ਬਲਵੀਰ ਸਿੰਘ ,ਗੁਰਦੀਪ ਸਿੰਘ, ਨਿਰਮਲ ਸਿੰਘ ਨੂਰਪੁਰ ,ਨਾਨਕ ਸਿੰਘ, ਹਰਦੀਪ ਸਿੰਘ ,ਨਰਿੰਦਰ ਸਿੰਘ, ਹਰਦੀਪ ਸਿੰਘ ਧਨੋਆ, ਜਥੇਦਾਰ ਗੁਰਦੇਵ ਸਿੰਘ ਮੁਖੀ ਧੰਨਾ ਜੱਟ ਦਲ ਪੰਥ, ਸ਼ਾਮਲ ਸਨ ।