ਬਟਾਲਾ ਦੇ ਪਿੰਡਾਂ ਚੋ ਮੱਝਾਂ ਚੋਰੀ ਪੁਲਿਸ ਚ ਸ਼ਕਾਇਤ ਦਰਜ਼
ਬਟਾਲਾ ਦੇ ਨਜਦੀਕੀ ਵੱਖ ਵੱਖ ਪਿੰਡਾਂ ਚ ਇਕ ਵੱਖ ਤਰ੍ਹਾਂ ਦੀ ਚੋਰੀ ਦਾ ਮਾਮਲਾ ਸਾਮਣੇ ਆਇਆ ਦੋ ਵੱਖ ਵੱਖ ਨੇੜੇ ਪੈਂਦੇ ਪਿੰਡਾਂ ਚ ਬੀਤੀ ਦੇਰ ਰਾਤ ਨੂੰ ਪਿੰਡ ਚ ਬੱਝਿਆ ਮੱਝਾਂ ਚੋਰੀ ਹੋਣ ਦੀ ਵਾਰਦਾਤ ਆਈ ਸਾਮਣੇ

ਬਟਾਲਾ ਦੇ ਨਜਦੀਕੀ ਵੱਖ ਵੱਖ ਪਿੰਡਾਂ ਚ ਇਕ ਵੱਖ ਤਰ੍ਹਾਂ ਦੀ ਚੋਰੀ ਦਾ ਮਾਮਲਾ ਸਾਮਣੇ ਆਇਆ ਦੋ ਵੱਖ ਵੱਖ ਨੇੜੇ ਪੈਂਦੇ ਪਿੰਡਾਂ ਚ ਬੀਤੀ ਦੇਰ ਰਾਤ ਨੂੰ ਪਿੰਡ ਚ ਬੱਝਿਆ ਮੱਝਾਂ ਚੋਰੀ ਹੋਣ ਦੀ ਵਾਰਦਾਤ ਆਈ ਸਾਮਣੇ ਪਸ਼ੂ ਮਾਲਿਕਾਂ ਪਰਗਟ ਸਿੰਘ ਅਤੇ ਇਤੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਸਵੇਰੇ ਤੜਕਸਾਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਡੇਰਿਆਂ ਚ ਪਹੁਚੇ ਤਾ ਉਥੇ ਇਹ ਦੇਖਣ ਨੂੰ ਮਿਲਿਆ ਕਿ ਉਹਨਾਂ ਦੇ ਪਸ਼ੂ ਮੱਝਾਂ ਉਥੇ ਹੈ ਹੀ ਨਹੀਂ ਅਤੇ ਜਦ ਪਿੰਡ ਚ ਰੌਲਾ ਪਈਆਂ ਤਾ ਇਸੇ ਤਰ੍ਹਾਂ ਦੀ ਵਾਰਦਾਤ ਲੱਗਦੇ ਪਿੰਡਾਂ ਚ ਵੀ ਸੁਨਣ ਨੂੰ ਮਿਲੀ ਜਿਥੇ ਮਝਾਂ ਚੋਰੀ ਹੋਣ ਦਾ ਪਤਾ ਲਗਾ ਉਥੇ ਹੀ ਪਸ਼ੂ ਮਾਲਿਕਾਂ ਵਲੋਂ ਪੁਲਿਸ ਨੂੰ ਇਸ ਮਾਮਲੇ ਚ ਸੂਚਨਾ ਦਿਤੀ ਗਈ ਹੈ ਉਥੇ ਹੀ ਪਿੰਡ ਚ ਮੱਝਾ ਚੋਰੀ ਹੋਣ ਦੀ ਸੂਚਨਾ ਤੇ ਪੁਲਿਸ ਥਾਣਾ ਸਿਵਲ ਲਾਈਨ ਤੋਂ ਪਹੁਚੇ ਪੁਲਿਸ ਪਾਰਟੀ ਫਾ ਕਹਿਣਾ ਹੈ ਕਿ ਇਸ ਮਾਮਲੇ ਚ ਉਹਨਾਂ ਨੂੰ ਸ਼ਕਾਇਤ ਮਿਲੀ ਹੈ ਅਤੇ ਦੋ ਵੱਖ ਵੱਖ ਪਿੰਡਾਂ ਚ ਇਕੋ ਰਾਤ ਚ ਇਹ ਚੋਰੀ ਦਾ ਮਾਮਲਾ ਸਾਮਣੇ ਆਇਆ ਹੈ ਅਤੇ ਉਹਨਾਂ ਵਲੋਂ ਸ਼ਕਾਇਤ ਦਰਜ਼ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ |