ਨੌਜਵਾਨ ਚੜਿਆ ਨਸ਼ੇ ਦੀ ਭੇਂਟ, ਸੱਭ ਨੂੰ ਪਤਾ ਨਸ਼ਾ ਕਿਵੇਂ ਤੇ ਕਿਥੋਂ ਮਿਲਦਾ, ਨਵੀਂ ਸਰਕਾਰ ਨਾਲ ਵੀ ਕੁਝ ਨਹੀਂ ਬਦਲਿਆ - ਭੈਣ
ਨਾ ਨਸ਼ੇ ਦਾ ਕਾਰੋਬਾਰ ਰੁਕ ਰਿਹਾ ਅਤੇ ਨਾ ਹੀ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕ ਰਿਹਾ | ਸਰਕਾਰ ਬਦਲਣ ਤੇ ਵੀ ਹਾਲਾਤ ਬਦਲਦੇ ਨਜ਼ਰ ਨਹੀਂ ਆ ਰਹੇ ,

ਨਾ ਨਸ਼ੇ ਦਾ ਕਾਰੋਬਾਰ ਰੁਕ ਰਿਹਾ ਅਤੇ ਨਾ ਹੀ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕ ਰਿਹਾ | ਸਰਕਾਰ ਬਦਲਣ ਤੇ ਵੀ ਹਾਲਾਤ ਬਦਲਦੇ ਨਜ਼ਰ ਨਹੀਂ ਆ ਰਹੇ , ਇਹ ਕਹਿਣਾ ਹੈ ਕਪੂਰਥਲਾ ਦੇ 27 ਸਾਲ ਦੇ ਮਨਦੀਪ ਸਿੰਘ ਦੇ ਪਿਤਾ ਦਾ, ਜਿਨ੍ਹਾਂ ਦਾ ਬੇਟਾ ਨਸ਼ੇ ਦੀ ਭੇਂਟ ਚੜ੍ਹ ਗਿਆ | ਪ੍ਰਾਪਤ ਸਮਾਚਾਰ ਮੁਤਾਬਕ ਮਨਦੀਪ ਸਿੰਘ ਨੇ ਨਸ਼ੇ ਦੀ ਜਿਆਦਾ ਮਾਤਰਾ ਚ ਡੋਜ਼ ਲੈ ਲਈ ਤੇ ਬਾਥਰੂਮ ਚ ਡਿਗ ਪਿਆ ਤੇ ਉਸ ਦੀ ਮੌਤ ਹੋ ਗਈ | ਆਓ ਦੇਖਦੇ ਹਾਂ ਇਕ ਰਿਪੋਰਟ |