ਖੂਨ ਦਾ ਰੰਗ ਲਾਲ ਸਭ ਪ੍ਰਮਾਤਮਾ ਦੀ ਅੰਸ਼ ਹੈ - ਧਾਮੀ
ਖੂਨ ਦਾ ਰੰਗ ਲਾਲ ਸਭ ਪ੍ਰਮਾਤਮਾ ਦੀ ਅੰਸ਼ ਹੈ - ਧਾਮੀ
ਜਸਬੀਰ ਕਾਜਲ ਅੱਡਾਂ ਸਰਾਂ ਖੂਨ ਦਾ ਰੰਗ ਲਾਲ ਸਭ ਪ੍ਰਮਾਤਮਾ ਦੀ ਅੰਸ਼ ਹੈ - ਧਾਮੀ ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਰਜਿਸਟਰ ਦੇ ਪ੍ਰਧਾਨ ਉਂਕਾਰ ਸਿੰਘ ਧਾਮੀ ਕਿਰਪਾਲ ਸਿੰਘ ਹਰਜੀਤ ਸਿੰਘ ਬਹਾਦਰ ਸਿੰਘ ਨੰਗਲ਼ ਰਾਮ ਸਿੰਘ ਧੁੱਗਾ ਦਵਿੰਦਰ ਸਿੰਘ ਅਤੇ ਬਾਬਾ ਜੁਵਰਾਜ ਸਿੰਘ ਨੇ ਕਿਹਾ ਕਿ ਇਨਸਾਨ ਦੇ ਖੂਨ ਦਾ ਰੰਗ ਲਾਲ ਹੈ ਭਾਵੇਂ ਸਿੱਖ ਮੁਸਲਿਮ ਹਿੰਦੂ ਇਸਾਈ ਤੇ ਦੂਸਰੀਆਂ ਕੌਮਾਂ ਦੇ ਹੋਣ ਸਭ ਅੰਦਰ ਲਾਲ ਰੰਗ ਦਾ ਖੂਨ ਦੌੜਦਾ ਹੈ ਭਾਈ ਘਨਈਆ ਮਿਸਨ ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਅਤੇ ਦਿਲਬਰ ਯੂਥ ਅਤੇ ਸਾਹਿਤਕ ਮੰਚ ਦੇ ਆਗੂਆਂ ਨੇ ਅਪੀਲ ਕੀਤੀ ਅਤੇ ਇੱਕ ਕੈਲੰਡਰ ਜਾਰੀ ਕੀਤਾ ਜਿਸ ਵਿਚ ਵੱਖ-ਵੱਖ ਕੌਮ ਦੇ ਖੂਨ ਦਾਨੀਆਂ ਦੀਆਂ ਤਸਵੀਰਾਂ ਸਿਧ ਕਰਦੀਆਂ ਹਨ ਅਸੀਂ ਸਭ ਭਾਰਤ ਮਾਤਾ ਦੇ ਜਾਏ ਹਾਂ ਇਕ ਪਰਮਾਤਮਾ ਨੇ ਅਲਾਹ ਰਾਮ ਜਾਂ ਨਾਨਕ ਕਹਿ ਲਈਏ ਉਸ ਦੀ ਇੱਕ ਸੰਤਾਨ ਹਾਂ ਇਕ ਅਤੇ ਮਨੁੱਖਤਾ ਲਈ ਖੂਨਦਾਨ ਕਰ ਰਹੇ ਹਾਂ ਸ੍ਰੀ ਧਾਮੀ ਨੇ ਅਪੀਲ ਕਰਦਿਆਂ ਕਿਹਾ ਕਿ ਜਦ ਪਰਮਾਤਮਾ ਦੇ ਸਾਡੇ ਖੂਨ ਵਿਚ ਭਿੰਨਤਾ ਪੈਦਾ ਨਹੀਂ ਕੀਤੀ ਤਾਂ ਰਾਜਨੀਤੀ ਕਰਨ ਵਾਲਿਓ ਤੁਸੀਂ ਕੌਮ ਵਿੱਚ ਵੰਡੀਆਂ ਪਾ ਕੇ ਲੜਾਈਆਂ ਕਰਾਉਣ ਦਾ ਠੇਕਾ ਕਿਉ ਲੈ ਰੱਖਿਆ ਹੈ ਸ੍ਰੀ ਧਾਮੀ ਨੇ ਬਲੱਡ ਬੈਂਕਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਨੂੰ ਬਿਨਾਂ ਤਕਲੀਫ ਦੇ ਖੂਹ ਮੁਹਈਆ ਕਰਵਾ ਕੇ ਕੀਮਤੀ ਜਾਨਾਂ ਬਚਾਓ ਅਵਤਾਰ ਸਿੰਘ ਭੰਗਾ ਬਲਵੀਰ ਸਿੰਘ ਸੋਢੀ ਗੁਰਸਿਮਰਤ ਸਿੰਘ ਲਾਚੋਵਾਲ ਜਸਪਾਲ ਸਿੰਘ ਚੱਕ ਗੁਜਰਾਂ ਨਰੇਸ਼ ਨਰਵੀਰ ਸਿੰਘ ਨੰਦੀ ਪਰਮਵੀਰ ਖਾਲਸਾ ਅਵਤਾਰ ਸਿੰਘ ਵਰਿੰਦਰ ਸਿੰਘ ਸਿੰਘ ਨਿਰਮਲ ਸਿੰਘ ਇਕਬਾਲ ਸਿੰਘ ਜਸਵਿੰਦਰ ਸਿੰਘ ਨੂਰਪੁਰ ਸ਼ਾਮਲ ਸਨ