ਡਾਕਟਰ ਜਸਪਾਲ ਸਿੰਘ ਪਰਧਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨਗੀ ਹੇਠ ਮੀਟਿੰਗ
ਡਾਕਟਰ ਜਸਪਾਲ ਸਿੰਘ ਪਰਧਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨਗੀ ਹੇਠ ਮੀਟਿੰਗ
ਗੜਦੀਵਾਲਾ (ਸੁਖਦੇਵ ਰਮਦਾਸਪੁਰ ) ਅਜ ਗੜਦੀਵਾਲਾ ਵਿੱਚ ਡਾਕਟਰ ਜਸਪਾਲ ਸਿੰਘ ਪਰਧਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਮਨਿੰਦਰ ਸਿੰਘ ਸੇਰਪੁਰੀ ਸਕੱਤਰ ਪੰਜਾਬ ਬਸਪਾ ਵਿਸੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਾਹਿਬ ਸ੍ਰੀ ਕਾਂਸੀ ਰਾਮ ਜੀ ਜਿਹਨਾਂ ਨੇ ਆਪਣਾ ਜੀਵਨ ਬਹੁਜਨ ਸਮਾਜ ਦੇ ਲੋਕਾਂ ਲਈ ਲਾਇਆ ਤੇ ਬਹੁਜਨ ਸਮਾਜ ਪਾਰਟੀ ਤਿਆਰ ਕੀਤੀ ਇਸ ਲਈ ਸਾਡੇ ਲੋਕ ਵੀ ਰਾਜ ਭਾਗ ਦੇਖ ਸਕਣ ਅਜ ਜੇ ਸਾਡਾ ਨਾਮ ਹੈ ਤਾ ਬਹੁਜਨ ਸਮਾਜ ਪਾਰਟੀ ਕਰਕੇ ਹੈ ਤੇ ਬਸਪਾ ਇਕ ਨੈਸਨਲ ਪਾਰਟੀ ਉਹਨਾਂ ਨੇ ਭੈਣ ਮਾਇਆਵਤੀ ਨੂੰ ਚਾਰ ਵਾਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਾਇਆ ਤੇ ਉਤਰ ਪ੍ਰਦੇਸ਼ ਦੀ ਨੁਹਾਰ ਬਦਲ ਦਿੱਤੀ ਇਹ ਇਤਿਹਾਸ ਕਹਿੰਦਾ ਹੈ ਤੇ ਉਹਨਾਂ ਦਾ ਜਨਮ ਦਿਨ ਪਰੀਨਿਰਮਾਣ ਦਿਵਸ ਵਜੋਂ 9 ਅਕਤੂਬਰ ਨੂੰ ਖੰਨਾ ਸਹਿਰ ਵਿਖੇ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨਗੀ ਹੇਠ ਮਨਾਇਆ ਜਾ ਰਿਹਾ ਹੈ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਭਾਰੀ ਗਿਣਤੀ ਵਿੱਚ ਉਥੇ ਪਹੁੰਚ ਕੇ ਸਮਾਗਮ ਦਾ ਹਿੱਸਾ ਬਣੋ ਇਸ ਮੌਕੇ ਤੇ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਜੀ 'ਮਨਜੀਤ ਸਿੰਘ ਸਹੋਤਾ ਜਨਸਕਤਰ ਹੁਸ਼ਿਆਰਪੁਰ 'ਜਸਵਿੰਦਰ ਦੁੱਗਲ ਇਨਚਾਰਜ ਵਿਧਾਨ ਸਭਾ ਟਾਡਾ 'ਮਾਸਟਰ ਰਤਨ ਕੁਮਾਰ ਸੈਕਟਰੀ ਵਿਧਾਨ ਸਭਾ ਟਾਡਾ ਨਰਿੰਦਰ ਮਾਂਗਾ ਸੈਕਟਰ ਇਨਚਾਰਜ' ਸੋਨੂ ਗੜਦੀਵਾਲਾ' ਇੰਦਰਜੀਤ ਰਘਵਾਲ 'ਸਰਬਜੀਤ ਸਿੰਘ ਭਲਵਾਨ ਸੈਕਟਰ ਇਨਚਾਰਜ ਕੰਡੀ ਏਰੀਏ ਤੇ ਬਸਪਾ ਦੇ ਸੀਨੀਅਰ ਲੀਡਰ ਸਾਮਿਲ ਹੋਏ