ਪੀ ਏ ਸੀ ਐਲ ਕੰਪਨੀ ਦੇ ਪੈਸੇ ਲੈਣ ਲਈ ਸਗਰਸ਼ ਨੂੰ ਹੋਰ  ਕਰਾਗੇ ਤੇਜ਼ 'ਜਸਵੀਰ ਸਿੰਘ  ਬਡਿਆਲ

ਪੀ ਏ ਸੀ ਐਲ ਕੰਪਨੀ ਦੇ ਪੈਸੇ ਲੈਣ ਲਈ ਸਗਰਸ਼ ਨੂੰ ਹੋਰ  ਕਰਾਗੇ ਤੇਜ਼ 'ਜਸਵੀਰ ਸਿੰਘ  ਬਡਿਆਲ

ਪੀ ਏ ਸੀ ਐਲ ਕੰਪਨੀ ਦੇ ਪੈਸੇ ਲੈਣ ਲਈ ਸਗਰਸ਼ ਨੂੰ ਹੋਰ  ਕਰਾਗੇ ਤੇਜ਼ 'ਜਸਵੀਰ ਸਿੰਘ  ਬਡਿਆਲ
mart daar

ਪੀ ਏ ਸੀ ਐਲ ਕੰਪਨੀ ਦੇ ਪੈਸੇ ਲੈਣ ਲਈ ਸਗਰਸ਼ ਨੂੰ ਹੋਰ  ਕਰਾਗੇ ਤੇਜ਼ 'ਜਸਵੀਰ ਸਿੰਘ  ਬਡਿਆਲ 
ਡਾ ਸੁਖਦੇਵ ਸਿੰਘ ਰਮਦਾਸਪੁਰ 
(ਗੜਦੀਵਾਲਾ )
ਅੱਜ ਮਿਤੀ 30/04/2022 ਦਿਨ ਸ਼ਨੀਵਾਰ ਨੂੰ ਮਾਤਾ ਰਾਣੀ ਚੌਂਕ, ਸ਼ੀਤਲਾ ਮਾਤਾ ਮੰਦਿਰ ਮੁਕੇਰੀਆਂ ਵਿਖੇ ਪਰਲਜ਼ ਕੰਪਨੀ ਦੇ ਪੀੜਤਾਂ ਦੀ ਮੀਟਿੰਗ ਹੋਈ, ਜਿਸ ਵਿਚ ਇਨਸਾਫ਼ ਦੀ ਆਵਾਜ਼ ਆਰਗਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਬਡਿਆਲ ਜੀ, ਨੇ ਕਿਹਾ ਸਾਨੂੰ ਹੁਣ ਇਕੱਠੇ ਹੋਣ ਦੀ ਲੋੜ ਹੈ, ਪੈਸਾ ਸਾਨੂੰ ਬਹੁਤ ਜਲਦ ਮਿਲ ਸਕਦਾ ਹੈ, 2 ਮਈ ਨੂੰ ਪੂਰੇ ਪੰਜਾਬ ਵਿਚ ਡਿਪਟੀ ਕਮਿਸ਼ਨਰਾਂ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ, ਉਨ੍ਹਾਂ ਦੇ ਨਾਲ  ਜਨਰਲ ਸਕੱਤਰ ਰਿਟਾਇਰਡ ਪੰਚਾਇਤ ਅਫ਼ਸਰ ਜੋਧ ਸਿੰਘ ਥਾਂਦੀ ਜੀ ਨਵਾਂਸ਼ਹਿਰ, ਨੇ ਕਿਹਾ 17 ਮਈ ਨੂੰ ਹੁਸ਼ਿਆਰਪੁਰ ਵਿਖੇ ਪਰਲਜ਼ ਕੰਪਨੀ ਦੇ ਪੀੜਤਾਂ ਵਲੋਂ ਅਤੇ ਸਰਦਾਰ ਮਹਿੰਦਰ ਪਾਲ ਸਿੰਘ ਦਾਨਗੜ੍ਹ ਜੀ ਦੀ ਪ੍ਰਧਾਨਗੀ ਹੇਠ ਇੱਕ ਰੋਸ ਪ੍ਰਦਰਸ਼ਨ ਪੂਰੇ ਪੰਜਾਬ ਲੈਵਲ ਤੇ ਕੱਢਿਆ ਜਾਵੇਗਾਂ,, ਜਿਸ ਵਿਚ ਬਲਵੀਰ ਸਿੰਘ ਬੱਧਣ ਮੀਡੀਆ ਇੰਚਾਰਜ, ਮਾਸਟਰ ਕਰਨੈਲ ਸਿੰਘ ਮੁਲਤਾਨੀ ਟਾਂਡਾ ਜੀ, ਅਤੇ ਅਵਤਾਰ ਸਿੰਘ ਕੈਸ਼ੀਅਰ, ਮਲਕੀਤ ਸਿੰਘ ਹਿੰਮਤ ਪੁਰ ਧਨੋਆ ਨੇ ਆਪਣੇ ਵਿਚਾਰ ਸਾਂਝੇ ਕੀਤੇ, ਨਾਲ ਉਨ੍ਹਾਂ ਦੇ ਡਾਕਟਰ ਧਨੀ ਰਾਮ ਜੀ, ਡਾਕਟਰ ਸੰਜੀਵ ਕੁਮਾਰ ਜੀ, ਜਗਦੀਸ਼ ਕੁਮਾਰ ਜੀ, ਹਰਜੀਤ ਸਿੰਘ ਕਲੋਟਾ ਜੀ, ਸਰਦਾਰ ਸੁਰਜੀਤ ਸਿੰਘ ਹਿੰਮਤ ਪੁਰ ਧਨੋਆ ਜੀ, ਡਾਕਟਰ ਮਨੋਜ਼ ਕੁਮਾਰ ਰਵੀ ਟਾਂਡਾ ਰਾਮ ਸਹਾਏ ਜੀ, ਆਪਣੇ ਆਪਣੇ ਵਿਚਾਰ ਸਾਂਝੇ ਕੀਤੇ,ਅਗਲੀ ਰਣਨੀਤੀ ਤਿਆਰ ਕਰਨ ਲਈ 7 ਮਈ ਨੂੰ ਦੁਬਾਰਾ ਮੀਟਿੰਗ ਫਿਰ ਰੱਖੀ ਹੈ*