ਪਿੰਡ ਪੰਡੋਰੀ ਅਟਵਾਲ ਵਿਖੇ ਗ੍ਰਾਮ ਪੰਚਾਇਤ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ 

ਪਿੰਡ ਪੰਡੋਰੀ ਅਟਵਾਲ ਵਿਖੇ ਗ੍ਰਾਮ ਪੰਚਾਇਤ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ 

ਪਿੰਡ ਪੰਡੋਰੀ ਅਟਵਾਲ ਵਿਖੇ ਗ੍ਰਾਮ ਪੰਚਾਇਤ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ 
mart daar

ਪਿੰਡ ਪੰਡੋਰੀ ਅਟਵਾਲ ਵਿਖੇ ਗ੍ਰਾਮ ਪੰਚਾਇਤ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ 
ਗੜਦੀਵਾਲਾ (ਸੁਖਦੇਵ ਰਮਦਾਸਪੁਰ )ਸਰਪੰਚ ਹਰਵਿੰਦਰ ਕੌਰ ਦੀ ਅਗਵਾਈ ਹੇਠ ਵੱਖ-ਵੱਖ  ਦੀਆਂ ਗੇਮਾਂ ਖੇਡਣ ਲਈ ਖੇਡ ਕਿੱਟਾਂ ਵੰਡੀਆਂ ਗਈਆਂ।ਇਸ ਮੌਕੇ ਸਰਪੰਚ ਹਰਵਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੌਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਚੰਗੇ ਪਾਸੇ ਲਗਾਉਣ ਲਈ ਸਾਨੂੰ ਵੱਧ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਨੌਜਵਾਨ ਵਰਗ ਭੈੜੀ ਅਲਾਮਤਾਂ ਵਲੋਂ ਆਪਣਾ ਧਿਆਨ ਹਟਾ ਕੇ ਚੰਗੇ ਲਗਾਕੇ ਆਪਣਾ ਵਧੀਆ ਭੱਵਿਖ ਸਿਰਜਣ ਲਈ ਹੰਭਲਾ ਮਾਰਨ ਲਈ ਉਪਰਾਲਾ ਕਰ ਸਕਣ।ਇਸ ਮੌਕੇ ਯੂਥ ਆਗੂ ਨਗਿੰਦਰ ਸਿੰਘ ਨਵੀਂ ਅਟਵਾਲ ਨੇ ਗ੍ਰਾਮ ਪੰਚਾਇਤ ਵਲੋਂ ਨੌਜਵਾਨਾਂ ਖੇਡਣ ਲਈ ਖੇਡ ਕਿੱਟਾਂ ਮਹੁੱਈਆ ਕਰਵਾਉਣ ਲਈ ਕੀਤੇ ਉਪਰਾਲੇ ਦੀ ਸਲਾਘਾ ਕਰਦਿਆ ਕਿਹਾ ਨੌਜਵਾਨਾਂ ਨੂੰ ਖੇਡਣ ਲਈ ਖੇਡਾਂ ਦਾ ਸਮਾਨ ਮਿੱਲਣ ਨਾਲ ਪਿੰਡ ਦਾ ਯੂਥ ਵਰਗ ਚੰਗੇ ਪਾਸੇ ਆਪਣਾ ਧਿਆਨ ਲਗਕੇ ਨਸ਼ਿਆਂ ਵਰਗੀਆਂ ਮਾੜੀਆ ਅਲਾਮਤਾਂ ਤੋ ਦੂਰ ਰੱਖ ਸਕੇਗਾ।ਉਨ੍ਹਾਂ ਪੰਚਾਇਤ ਵਲੋਂ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਵੰਡਣ ਤੇ ਧੰਨਵਾਦ ਕੀਤਾ।ਇਸ ਮੌਕੇ ਕਰਨੈਲ ਸਿੰਘ, ਲੇਖਰਾਜ,ਸਿਕੰਦਰ ਸਿੰਘ, ਗੁਰਨਾਮ ਸਿੰਘ ਗਾਮਾ, ਬੰਟੀ, ਚਰਨੀ,ਹਰਮਨ ਅਟਵਾਲ, ਹੈਰੀ, ਸਵਤੋਜ ਸਿੰਘ, ਸਰਬਜੀਤ ਸਿੰਘ, ਕੁਲਜੀਤ ਸਿੰਘ, ਲਵਲੀ,ਹਰਪ੍ਰੀਤ ਸਿੰਘ, ਕਾਕਾ,ਅਵਲੀਨ,ਰਵੀ, ਹੈਪੀ, ਬੱਗੀ, ਸਿੰਦੀ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ।