ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਅਤੇ ਐਸਡੀਐਮ ਦਫਤਰ ਵਿਖੇ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ

ਡੇਰਾ ਬਾਬਾ ਨਾਨਕ ਵਿਖੇ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ

ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਅਤੇ ਐਸਡੀਐਮ ਦਫਤਰ ਵਿਖੇ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ
mart daar

ਅੱਜ ਡੇਰਾ ਬਾਬਾ ਨਾਨਕ ਵਿਖੇ ਉਸ ਵੇਲੇ ਡਰ ਦਾ ਮਹੌਲ ਬਣ ਗਿਆ ਜਦੋਂ ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਅਤੇ ਐਸਡੀਐਮ ਦਫਤਰ ਵਿਖੇ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਪਾਏ ਗਏ ਜਦ ਕੇ ਸੂਚਨਾ ਮਿਲਣ ਤੋਂ ਬਾਦ ਪੁਲਿਸ ਨੇ ਕੁਝ ਪੋਸਟਰ ਕਬਜ਼ੇ ਚ ਲੈ ਲਏ ਤੇ ਕੁਝ ਫਾੜ ਦਿਤੇ | ਐਸ ਡੀ ਐਮ ਰਾਜੀਵ ਸ਼ਰਮਾ ਨੇ ਦੱਸਿਆ ਕਿ ਖਾਲਿਸਤਾਨੀ  ਪੋਸਟਰਾਂ ਨੂੰ ਲਗਾਉਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਨਿਵਾਸੀਆਂ ਨੂੰ ਅਮਨ ਕਨੂੰਨ ਬਣਾ  ਕੇ ਰੱਖਣ ਦਾ ਭਰੋਸਾ ਵੀ ਦਿਤਾ | ਆਓ ਦੇਖਦੇ ਹਾਂ ਕੈਮਰਾਮੈਨ ਕ੍ਰਿਸ਼ਨ ਗੋਪਾਲ ਨਾਲ ਸਾਡੇ ਪਤਰਕਾਰ ਜਤਿੰਦਰ ਕੁਮਾਰ ਦੀ ਇਹ ਰਿਪੋਰਟ |