ਪਿੰਡ ਧਾਮੀਆਂ ਖ਼ੁਰਦ ਦੇ ਵਾਸੀ ਵਾਟਰ ਸਪਲਾਈ ਦਾ,ਗੰਦਾ ਪਾਣੀ ਪੀਣ ਲਈ ਮਜਬੂਰ

ਪਿੰਡ ਧਾਮੀਆਂ ਖ਼ੁਰਦ ਦੇ ਵਾਸੀ ਵਾਟਰ ਸਪਲਾਈ ਦਾ,ਗੰਦਾ ਪਾਣੀ ਪੀਣ ਲਈ ਮਜਬੂਰ

ਪਿੰਡ ਧਾਮੀਆਂ ਖ਼ੁਰਦ ਦੇ ਵਾਸੀ ਵਾਟਰ ਸਪਲਾਈ ਦਾ,ਗੰਦਾ ਪਾਣੀ ਪੀਣ ਲਈ ਮਜਬੂਰ

ਅੱਡਾ ਸਰਾਂ ਜਸਵੀਰ ਕਾਜਲ

ਪਿੰਡ ਸਰਹਾਲਾ ਅਤੇ ਧਾਮੀਆਂ ਖ਼ੁਰਦ ਦੀ, ਸਾਂਝੀ ਵਾਟਰ ਸਪਲਾਈ ਟੈਂਕੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਜੋ ਪਿੰਡ ਧਾਮੀਆਂ ਖ਼ੁਰਦ ਨੂੰ ਆਉਂਦੀ ਹੈ ਅਤੇ ਉਹ, ਰਸਤੇ ਵਿਚ ਪੱਕੀ ਸੜਕ ਤੋਂ ਪਾਇਪ ਲੀਕ,ਹੋਣ, ਕਰਕੇ ਧਾਮੀਆਂ ਖ਼ੁਰਦ ਦੇ ਵਾਸੀ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ ਇਸ ਸਬੰਧੀ ਬਰਦਾਨ ਸਿੰਘ,ਜੱਮੂਲਾਲ, ਸੁਰਿੰਦਰ ਸਿੰਘ, ਸੋਢੀ, ਅਵਤਾਰ ਸਿੰਘ, ਬਲਵੀਰ ਸਿੰਘ, ਅਤੇ ਹੋਰ ਪਿੰਡ ਵਾਸੀਆਂ ਨੇ ਸਥਾਨਿਕ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਇਸ ਪਾਣੀ ਵਿੱਚ ਕੲੀ ਵਾਰ ਕੀੜੇ ਬਗੈਰਾ ਵੀ ਟੂਟੀਆਂ ਵਿਚ ਆਉਂਦੇ ਹਨ ਅਤੇ ਉਨ੍ਹਾਂ ਕਿਹਾ ਕਿ ਜਿਥੇ ਪਾਈਪ ਲੀਕ ਕਰਦਾ ਹੈ ਅਤੇ ਉਥੇ ਪਾਣੀ ਵਿੱਚ ਕੲੀ ਜਾਨਵਰ,ਪੰਛੀ, ਪਸ਼ੂ ਅਤੇ ਪ੍ਰਵਾਸੀ ਮਜ਼ਦੂਰ ਵੀ, ਹੱਥ ਪੱਲਾ ਧੋਂਦੇ ਰਹਿੰਦੇ ਹਨ ਜਿਸ ਕਰਕੇ ਪਾਣੀ ਗੰਦਲਾ, ਅਤੇ ਗੰਦਾ ਹੋ ਜਾਂਦਾ ਹੈ ਜਿਸ ਨੂੰ ਪਿੰਡ ਵਾਸੀ ਪੀਣ ਲਈ ਵਰਤਦੇ ਹਨ, ਉਨ੍ਹਾਂ ਦਸਿਆ ਕਿ ਅਸੀਂ ਇਸ ਸਬੰਧੀ ਵਾਟਰ ਸਪਲਾਈ ਮਹਿਕਮੇ ਨੂੰ ਉਪ,ਮੰਡਲ,2,ਸਰਹਾਲਾ ਧਾਮੀਆਂ ਖ਼ੁਰਦ ਦੇ, ਧਿਆਂਨ ਵਿਚ ਲਗਭਗ ਡੇਢ, ਸਾਲ ਤੋਂ ਲਿਆਂਦਾ ਜਾ, ਰਿਹਾ ਹੈ ਪਰ ਮਹਿਕਮਾ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ ਉਨ੍ਹਾਂ,ਵਾਟਰ ਸਪਲਾਈ ਮਹਿਕਮੇ, ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮਸਿਆ ਵਲ ਧਿਆਨ ਦਿੱਤਾ ਜਾਵੇ ਤਾਂ ਜੋ, ਪਿੰਡ ਵਾਸੀਆਂ ਗੰਦਾ ਪਾਣੀ ਪੀਣ ਤੋ,ਨਿਯਾਤ ਮਿਲ ਸਕੇ