ਇੱਕ ਨੌਜਵਾਨ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ ਇੱਕ ਬੇਜੁਬਾਨ ਕੁੱਤੀ ਨਾਲ ਕੀਤੀਆਂ ਗਲਤ ਹਰਕਤਾਂ

ਘਟਨਾ ਸੀਸੀਟੀਵੀ 'ਚ ਕੈਦ

ਜਾਣਕਾਰੀ ਦਿੰਦੇ ਹੋਏ ਬੇਜੁਬਾਨ ਪਸ਼ੂਆਂ ਨੂੰ ਪਿਆਰ ਕਰਨ ਵਾਲੇ ਹਰਜੀਤ ਸਿੰਘ ਨੇ ਦੱਸਿਆ ਮੈਂ ਅਤੇ ਮੇਰੇ ਦੋਸਤਾਂ ਦੁਆਰਾ ਸਾਡੀ ਗਲੀ ਵਿੱਚ ਘੁੰਮਦੇ ਗਲੀ ਦੇ ਕੁੱਤਿਆਂ ਬਾਰੇ ਦੁੱਧ ਅਤੇ ਭੋਜਨ ਡੋਲ੍ਹਿਆ ਗਿਆ ਅਤੇ 17 ਦੀ ਰਾਤ ਨੂੰ ਉਨ੍ਹਾਂ ਦੀ ਦੇਖਭਾਲ ਕੀਤੀ ਗਈ ਦੋ ਛੋਟੇ ਕੁੱਤਿਆਂ ਨੂੰ ਇੱਕ ਕਾਰ ਸਵਾਰ ਨੇ ਕੁਚਲ ਦਿੱਤਾ ਜਦੋਂ ਅਸੀਂ ਸਵੇਰੇ ਅਸੀਂ ਇਸ ਘਟਨਾ ਦਾ ਸੀ.ਸੀ.ਟੀ.ਵੀ. ਦੇਖ ਰਹੇ ਸੀ ਤਾਂ ਸਾਡੇ ਸਾਹਮਣੇ ਇੱਕ ਏਸੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ.ਸੀ.ਟੀ.ਵੀ. ਵਿੱਚ ਕੈਦ ਇੱਕ ਨੌਜਵਾਨ ਵਲੋਂ ਕੁੱਤੀ ਨਾਲ ਅਸ਼ਲੀਲ ਅਤੇ ਗਲਤ ਵਿਵਹਾਰ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ਿਕਾਇਤ ਅਸੀਂ ਥਾਣਾ ਧਰਮਕੋਟ ਵਿਖੇ ਕੀਤੀ ਗਈ  |
ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਇਸ ਘਟਨਾ 'ਤੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ  | ਉਨ੍ਹਾਂ ਕਿਹਾ ਕਿ ਇਹ ਘਟਨਾ ਮਨੁੱਖਤਾ ਲਈ ਬਹੁਤ ਸ਼ਰਮਨਾਕ ਹੈ ਅਤੇ ਅਜਿਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ ।