ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੀ, ਮਹੀਨਾਵਾਰ ਮੀਟਿੰਗ ਹੋਈ

ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੀ, ਮਹੀਨਾਵਾਰ ਮੀਟਿੰਗ ਹੋਈ

ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੀ, ਮਹੀਨਾਵਾਰ ਮੀਟਿੰਗ ਹੋਈ
mart daar

ਅੱਡਾ ਸਰਾਂ ਜਸਵੀਰ ਕਾਜਲ

ਹੁਸ਼ਿਆਰਪੁਰ ਲਾਚੋਵਾਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੀ ਮਹੀਨਾਵਾਰ ਮੀਟਿੰਗ ਪਿੰਡ ਲਾਚੋਵਾਲ ਵਿਖੇ ਹੋਈ ਜਿਸ ਵਿੱਚ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕੰਢੀ ਕੈਨਾਲ ਵਿਚ ਤਰਪਾਲ ਪਾ ਕੇ ਲੀਕੇਜ ਰੋਕਣ ਵਾਲਾ ਕਿਸਾਨ ਮਾਰੂ ਫੈਸਲਾ ਜਲਦੀ ਭੰਗ ਕਰੇ ਓਂਕਾਰ ਸਿੰਘ ਧਾਮੀ ਰਣਧੀਰ ਸਿੰਘ ਅਸਲਪੁਰ ਪਰਮਿੰਦਰ ਸਿੰਘ ਲਾਚੋਵਾਲ ਰਾਮ ਸਿੰਘ ਧੁੱਗਾ ਨੇ ਕਿਹਾ ਯੂਨੀਵਰਸਿਟੀ ਪੰਜਾਬ ਚੰਡੀਗੜ੍ਹ ਪੰਜਾਬੀ ਦੀ ਯੂਨੀਵਰਸਿਟੀ ਹੈ ਇਸ ਦੇ ਕੇਂਦਰੀ ਕਰਨ ਨੂੰ ਰੋਕਿਆ ਜਾਵੇ ਭਗਵੰਤ ਮਾਨ ਮੁਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਹਰ ਮਸਲੇ ਤੇ ਕੰਧ ਵਾਂਗੂ ਖੜੇ ਹੋਵੋ ਤਾਂ ਜੋ ਅਸੀਂ ਸਰਕਾਰ ਹੋਣ ਤੇ ਮਾਣ ਕਰੀਏ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਕੇਂਦਰ ਦੀ ਚਾਲ ਦਾ ਵਿਰੋਧ ਕਰਦੀ ਹੈ ਪੰਜਾਬ ਮੰਡੀ ਨਵੀਂ ਜਿਸ ਦਾ ਜਿਹੜਾ ਮਰਜੀ ਸਮਾਨ ਜਦੋਂ ਮਰਜ਼ੀ ਆਪਣੇ ਕਬਜ਼ੇ ਕਰ ਲਏ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਅਪੀਲ ਕਰਦਿਆਂ ਜਥੇਬੰਦੀ ਨੇ ਕਿਹਾ ਪੰਜਾਬ ਦੇ ਹਿਤ ਮੁੱਖ ਰਖੋ ਵੋਟਾਂ ਦੀ ਨੀਤੀ ਹੀ ਸਭ ਕੁਝ  ਨਹੀਂ ‌ ਚੰਨਣ ਸਿੰਘ  ਜਗਤ ਸਿੰਘ ਨੰਬਰਦਾਰ ਬਿੱਕਰ ਸਿੰਘ ਸ਼ੇਰਪੁਰ ਬਾਬਾ ਬੂਆ ਸਿੰਘ ਨਿਰਮਲ ਸਿੰਘ ਬਲਦੇਵ ਸਿੰਘ ਆਲੋਵਾਲ  ਬਲਦੇਵ ਸਿੰਘ ਗੀਗਨੋਵਾਲ ਜੋਗਿੰਦਰ ਸਿੰਘ ਅਮੀਰ ਸਿੰਘ ਸਤਵੰਤ ਸਿੰਘ