ਨੋਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੀ ਮੀਟਿੰਗ ਹੋਵੇਗੀ 3 ਸਤੰਬਰ ਨੂੰ
ਨੋਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੀ ਮੀਟਿੰਗ ਹੋਵੇਗੀ 3 ਸਤੰਬਰ ਨੂੰ
ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਤਿੰਨ ਸਤੰਬਰ ਦਿਨ ਸ਼ਨੀਵਾਰ ਗੁਰਦੁਆਰਾ ਬਾਬਾ ਮੰਝ ਸਮਾਧਾਂ ਵਿਖੇ ਹੋਵੇਗੀ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਸਾਇਟੀ ਦੇ ਪੰਜਾਬ ਪ੍ਰਧਾਨ ਉਂਕਾਰ ਸਿੰਘ ਧਾਮੀ ਨੇ ਦੱਸਿਆ ਕਿ ਸੁਸਾਇਟੀ ਨੇ ਇਸ ਮਹੀਨੇ ਅੰਦਰ ਆਪਣੇ ਜ਼ਿਲ੍ਹੇ ਵਿਚ ਬਲਾਕ ਪਕਾਈਆਂ ਜਿਸ ਵਿੱਚ ਭੂੰਗਾ, ਹਰਿਆਣਾ, ਨੀਲਾ ਨਲੋਆ, ਲਾਚੋਵਾਲ ,ਬੁੱਲ੍ਹੋਵਾਲ, ਨੰਦਾਚੌਰ, ਟਾਂਡਾ, ਦਾ ਗਠਨ ਕੀਤਾ ਹੈ ।ਲੋਕ ਸਮੱਸਿਆਵਾਂ ਨੂੰ ਲੈ ਕੇ ਭਾਈ ਘਨ੍ਹਈਆ ਜੀ ਮਿਸ਼ਨ ਦੇ ਬਹਾਦਰ ਸਿੰਘ ਸਰੈਨ ਡੀ ਸੀ ਹੁਸ਼ਿਆਰਪੁਰ ਨਾਲ ਮੁਲਾਕਾਤ ਕੀਤੀ ।
ਸੂਤਰਾਂ ਨੇ ਸੰਦੀਪ ਹੰਸ ਵੱਲੋਂ ਸੁਝਾਅ ਦਿੱਤੇ ਕਿ ਜਿਵੇਂ ਕਿ ਕੁਦਰਤੀ ਆਫਤਾਂ ਸਮੇਂ ਵਕਤ ਪ੍ਰਬੰਧਨ ਕਰਨੇ , ਸੂਬਾਈ ਸਬੰਧੀ ,ਪਸ਼ੂਆਂ ਦੀਆਂ ਬੀਮਾਰੀਆਂ ਸਬੰਧੀ ਜਾਗਰੂਕਤਾ ਬਾਰੇ ਵਿਚਾਰ ਕੀਤਾ ਅਤੇ ਕਿਹਾ ਕਿ ਸਮਾਜਿਕ ਅਤੇ ਸਮਾਜ ਸੁਧਾਰਕ ਸੋਸਾਇਟੀਆਂ ਦੇ ਯੋਗਦਾਨ ਦੀ ਵੀ ਲੋਡ਼ ਹੈ । ਇਸ ਮੌਕੇ ਡਾ ਅਕਾਸ਼ ਭਾਰਗੋ ਉਂਕਾਰ ਸਿੰਘ ਧਾਮੀ ,ਹਰਜੀਤ ਸਿੰਘ ਨੰਗਲ, ਜਸਪਾਲ ਸਿੰਘ, ਗੁਰਦੀਪ ਸਿੰਘ,ਅਤੇ ਹੋਰ ਮੈਂਬਰ ਹਾਜ਼ਰ ਸਨ