ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਵਲੋਂ ਪੈਸਾ ਵਾਪਸ ਲੈਣ ਲਈ ਸੰਘਰਸ਼ ਤੇਜ਼ ਕਰਨ ਲਈ ਵਿਚਾਰਾਂ ਦਾਨਗੜ੍ਹ

ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਵਲੋਂ ਪੈਸਾ ਵਾਪਸ ਲੈਣ ਲਈ ਸੰਘਰਸ਼ ਤੇਜ਼ ਕਰਨ ਲਈ ਵਿਚਾਰਾਂ ਦਾਨਗੜ੍ਹ

ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਵਲੋਂ ਪੈਸਾ ਵਾਪਸ ਲੈਣ ਲਈ ਸੰਘਰਸ਼ ਤੇਜ਼ ਕਰਨ ਲਈ ਵਿਚਾਰਾਂ  ਦਾਨਗੜ੍ਹ
mart daar

ਡਾ ਸੁਖਦੇਵ ਸਿੰਘ ਰਮਦਾਸਪੁਰ (ਗੜਦੀਵਾਲਾ)
ਅੱਜ ਇਨਸਾਫ਼ ਦੀ ਆਵਾਜ਼ ਆਰਗਨਾਈਜੇਸ਼ਨ ਪੰਜਾਬ ਵਲੋਂ ਪ੍ਰਧਾਨ ਮਹਿੰਦਰ ਪਾਲ ਸਿੰਘ ਦਾਨਗੜ੍ਹ ਜੀ ਦੇ ਪ੍ਰਧਾਨਗੀ ਹੇਠ ਮੀਟਿੰਗ ਆਲਮਗੀਰ ਗੁਰਦੁਆਰਾ ਸਾਹਿਬ ਲੁਧਿਆਣਾ ਵਿਖੇ ਹੋਈ, ਜਿਸ ਵਿਚ ਜਸਵੀਰ ਸਿੰਘ ਬਡਿਆਲ ਜੀ,ਜੋਧ ਸਿੰਘ ਥਾਂਦੀ ਜੀ, ਅਵਤਾਰ ਸਿੰਘ ਜੀ, ਜਗਦੇਵ ਸਿੰਘ ਰਾਏਪੁਰ, ਦਲਵੀਰ ਸਿੰਘ ਜੰਮੂ, ਗੁਰਜੰਟ ਸਿੰਘ ਸ਼ਾਹਪੁਰ, ਜੱਗਾ ਸਿੰਘ ਬਠਿੰਡਾ, ਮਨਜੀਤ ਕੌਰ ਨਵਾਂ ਸ਼ਹਿਰ ਜੀ, ਸੁਖਵਿੰਦਰ ਕੌਰ ਸਮਾਣਾਂ ਜੀ,ਲਾਭ ਸਿੰਘ ਰੰਗੀਆਂ, ਜਸਪਾਲ ਸਿੰਘ ਟਾਂਡਾ ਜੀ, ਬਲਵੀਰ ਸਿੰਘ ਬੱਧਣ ਜੀ, ਗੁਰਪ੍ਰੀਤ ਸਿੰਘ ਜੀ, ਬਲਦੇਵ ਸਿੰਘ ਜੀ, ਫੁਲਵਿੰਦਰ ਸਿੰਘ ਜੀ, ਸੁਖਵਿੰਦਰ ਪਾਲ, ਬਲਵੰਤ ਸਿੰਘ ਜੀ, ਅਵਤਾਰ ਸਿੰਘ ਜੀ, ਗੁਰਵਿੰਦਰ ਸਿੰਘ ਜੀ ਨੇ ਪਰਲਜ਼ ਕੰਪਨੀ ਦੇ ਪੀੜਤਾਂ ਲਈ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿਸ ਵਿਚ ਰਾਸ਼ਟਰੀ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਦਾਨਗੜ੍ਹ ਜੀ ਨੇ ਅਗਲੀ ਰਣਨੀਤੀ ਤਿਆਰ ਕੀਤੀ, ਤੇ ਸਾਰੇ ਪਰਲਜ਼ ਕੰਪਨੀ ਦੇ ਪੀੜਤਾਂ ਨਾਲ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਅਸੀਂ ਪੰਜਾਬ ਦੀਆਂ ਪ੍ਰਪੋਟੀਆ ਸੇਲ ਕਰਕੇ ਲੋਕਾ ਦਾ ਵਿਆਜ਼ ਸਮੇਤ ਪੈਸਾ ਵਾਪਸ ਕਰਾਗੇ, ਉਸ ਦੇ ਸੰਬੰਧ ਵਿੱਚ ਪ੍ਰਧਾਨ ਜੀ ਨੇ ਪੂਰੇ ਪੰਜਾਬ ਦੇ ਜ਼ਿਲੇ ਵਿਚ 2 ਮਈ 2022 ਨੂੰ ਪਰਲਜ਼ ਕੰਪਨੀ ਦੇ ਪੀੜਤਾਂ ਵਲੋਂ ਡਿਪਟੀ ਕਮਿਸ਼ਨਰਾਂ (DC) ਨੂੰ ਮੰਗ ਪੱਤਰ ਦੇਣਾ, ਅਤੇ 17 ਮਈ 2022 ਨੂੰ  ਪਰਲਜ਼ ਕੰਪਨੀ ਦੇ ਪੀੜਤਾਂ ਵਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੂੰ ਮੰਗ ਪੱਤਰ ਦੇਣ ਲਈ ਰੋਸ਼ ਮਾਰਚ ਕੱਢਿਆ ਜਾਵੇਗਾਂ*