ਸ੍ਰੀ ਜਸਪਾਲ ਸ਼ਰਮਾ ਜੀ ਦੇ ਮਾਤਾ ਜੀ ਸ੍ਰੀਮਤੀ ਕੇਲਾਸ਼ਵੰਤੀ ਜੀ ਸਵਰਗ ਸਿਧਾਰ ਗਏ

ਆਲ 2 ਨਿਊਜ਼ ਇਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਖੜਾ ਹੈ। ਅਸੀਂ ਆਲ 2 ਨਿਊਜ਼ ਦੇ ਪਰਿਵਾਰ ਵਲੋਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸ੍ਰੀਮਤੀ ਕੇਲਾਸ਼ਵੰਤੀ ਜੀ ਨੂੰ ਆਪਣੇ ਚਰਨਾਂ ਚ ਸਥਾਨ ਬਖਸ਼ਣ ਤੇ ਸ੍ਰੀ ਜਸਪਾਲ ਸ਼ਰਮਾ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਇਹ ਸਦਮਾ ਝੱਲਣ ਦਾ ਬਲ ਬਖਸ਼ਣ।