ਜੀ ਓ ਜੀ ਟੀਮ ਨੇ ਸਰਕਾਰੀ ਹਾਈ ਸਕੂਲ ਦਾਰਾਪੁਰ ਵਿਖੇ ਬੂਟੇ ਲਗਾਏ
ਜੀ ਓ ਜੀ ਟੀਮ ਨੇ ਸਰਕਾਰੀ ਹਾਈ ਸਕੂਲ ਦਾਰਾਪੁਰ ਵਿਖੇ ਬੂਟੇ ਲਗਾਏ

ਅੱਡਾ ਸਰਾ (ਜਸਵੀਰ ਕਾਜਲ )ਦਾਰਾਪੁਰ ਧਰਮਕੋਟ ਸਰਕਾਰੀ ਸਕੂਲ ਵਿੱਚ ਸਹੀਦ ਭਗਤ ਸਿੰਘ ਹਰ ਹਰਿਆਵਲ ਲਹਿਰ ਤਹਿਤ ਤਹਿਸੀਲ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਜੀ ਓ ਜੀ ਟੀਮ ਨੇ ਕਲਸਟਰ ਨੰਬਰ' 8 ਦੁਆਰਾ ਸਕੂਲ ਵਿੱਚ ਬੂਟੇ ਲਗਾਏ ਗਏ ਜਿਸ ਨਾਲ ਵਾਤਾਵਰਣ ਹਰਿਆ ਭਰਿਆ ਤੇ ਸੁਦ ਹੋ ਸਕੇਗਾ ਇਸ ਮੌਕੇ ਤੇ ਸਕੂਲ ਪਿਸੀਪਲ ਅਸੋਕ ਕੁਮਾਰ ਤੇ ਸਮੂਹ ਸਟਾਫ ਤੇ ਜੀ ਓ ਜੀ ਟੀਮ ਦੇ ਮੈਂਬਰ ਕੈਪਟਨ ਬਲਦੇਵ ਸਿੰਘ ਕੈਪਟਨ ਜਸਵਿੰਦਰ ਸਿੰਘ ਸੂਬੇਦਾਰ ਮੇਜਰ ਪਰਮਜੀਤ ਸਿੰਘ ਸੂਬੇਦਾਰ ਹਰਬੰਸ ਸਿੰਘ ਸੂਬੇਦਾਰ ਮੇਜਰ ਜਸਪਾਲ ਸਿੰਘ ਸੂਬੇਦਾਰ ਦਵਿੰਦਰ ਸਿੰਘ ਹਾਜਰ ਹੋਏ