ਬੀ ਐੱਨ ਡੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਦੇ ਬੱਚਿਆਂ ਨੇ ਲਗਾਏ 220 ਬੂਟੇ

ਬੀ ਐੱਨ ਡੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਦੇ ਬੱਚਿਆਂ ਨੇ ਲਗਾਏ 220 ਬੂਟੇ

ਬੀ ਐੱਨ ਡੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ  ਦੇ ਬੱਚਿਆਂ ਨੇ ਲਗਾਏ 220 ਬੂਟੇ
mart daar

ਅੱਡਾ  ਸਰਾਂ ( ਜਸਵੀਰ ਕਾਜਲ)  

  ਪੰਜਾਬ ਸਰਕਾਰ  ਦੀ ਹਰਿਆਵਲ  ਮੁਹਿੰਮ ਦੌਰਾਨ  ਡੀ ਈ ਓ ਸੈਕੰਡਰੀ ਗੁਰਸ਼ਾਨਜੀ‍ਤ ਸਿੰਘ  ਅਤੇ ਡੀ ਈ ਓ ਪ੍ਰਾਇਮਰੀ ਸੰਜੀਵ ਗੌਤਮ ਦੀ ਅਗਵਾਈ ਵਿਚ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ  ਜੇ ਅਮਰਿੰਦਰਪਾਲ ਸਿੰਘ ਦੇ ਸਹਿਯੋਗ ਨਾਲ ਪ੍ਰਿੰਸੀਪਲ ਜੈ ਕਿਸ਼ਨ ਮਹਿਤਾ ਦੀ ਅਗਵਾਈ ਵਿੱਚ ਬੀਐੱਨਡੀ ਸਕੂਲ  ਕੰਧਾਲਾ ਜੱਟਾਂ  ਦੇ ਵਿਦਿਆਰਥੀਆਂ ਵੱਲੋਂ 220 ਬੂਟੇ ਲਗਾਏ ਗਏ  ।
 ਇਸ ਮੌਕੇ  ਇੰਜਨੀਅਰ ਅਨਿਲ ਮਹਿਤਾ ਸੂਬੇਦਾਰ ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਅਮਿਤ ਕੁਮਾਰ ,ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ