ਵਿਦੇਸ਼ ਕੈਨੇਡਾ ਜਾਕੇ ਘਰਵਾਲੀ ਮੁਕਰੀ ਜਮੀਨ ਵੇਚ ਭੇਜਿਆ ਸੀ ਘਰਵਾਲੀ ਨੂੰ ਵਿਦੇਸ਼ ਫੋਨ ਕੀਤਾ ਬੰਦ ਤੇ ਕਰਵਾਇਆ ਦੂਜਾ ਵਿਆਹ

ਵਿਦੇਸ਼ ਕੈਨੇਡਾ ਜਾਕੇ ਘਰਵਾਲੀ ਮੁਕਰੀ ਜਮੀਨ ਵੇਚ ਭੇਜਿਆ ਸੀ ਘਰਵਾਲੀ ਨੂੰ ਵਿਦੇਸ਼ ਫੋਨ ਕੀਤਾ ਬੰਦ ਤੇ ਕਰਵਾਇਆ ਦੂਜਾ ਵਿਆਹ

ਭਾਰਤ ਵਿੱਚ ਵਿਆਹ ਕਰਵਾ ਕੇ ਪਤੀ ਦੇ ਖਰਚੇ ਤੇ ਕੈਨੇਡਾ ਜਾਣ ਵਾਲੀਆਂ ਕੁੜੀਆਂ ਅਕਸਰ ਉੱਥੇ ਜਾ ਕੇ ਦੂਜੀ ਵਾਰ ਵਿਆਹ ਕਰਵਾ ਲੈਂਦੀਆਂ ਹਨ ਅਤੇ ਆਪਣੇ ਪਤੀਆਂ ਨੂੰ ਠੇਂਗਾ ਦਿਖਾ ਦੇਂਦੀਆਂ ਹਨ।  ਅਜਿਹਾ ਹੀ ਇੱਕ ਮਾਮਲਾ ਬਟਾਲਾ ਨੇੜਲੇ ਪਿੰਡ ਪੈਰੋਸ਼ਾਹ ਤੋਂ ਸਾਹਮਣੇ ਆਇਆ ਹੈ।  ਇੱਥੋਂ ਦੇ ਵਸਨੀਕ ਹਰਮਿੰਦਰ ਸਿੰਘ ਨਾਲ ਵਾਪਰੀ ਘਟਨਾ ਚ , ਉਸ ਦੀ ਪਤਨੀ ਕੈਨੇਡਾ ਗਈ ਸੀ, ਪਰ ਉਸ ਨੂੰ ਫ਼ੋਨ ਨਹੀਂ ਕੀਤਾ।  ਇਸ ਸਬੰਧੀ ਪੀੜਤ ਪਰਿਵਾਰ ਵੱਲੋਂ ਐਸਐਸਪੀ ਦਫ਼ਤਰ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਹੈ। ਆਓ ਦੇਖਦੇ ਹਾਂ ਸਾਰਾ ਮਾਮਲਾ ਕੀ ਹੈ। 
ਰਿਪੋਰਟਰ.....ਜਸਵਿੰਦਰ ਬੇਦੀ ਗੁਰਦਾਸਪੁਰ , ਬੰਟੀ ਸੰਗੋਤ੍ਰਾ ਬਟਾਲਾ