ਅੰਮ੍ਰਿਤਸਰ ਘਰ ਵਿੱਚ ਲੱਗੀ ਭਿਆਨਕ ਅੱਗ ਸਿਲੰਡਰ ਲੀਕ ਹੋਣ ਕਰਕੇ ਹੋਇਆ ਹਾਦਸਾ fire broke out in a house in Amritsar

ਅੰਮ੍ਰਿਤਸਰ ਘਰ ਵਿੱਚ ਲੱਗੀ ਭਿਆਨਕ ਅੱਗ ਸਿਲੰਡਰ ਲੀਕ ਹੋਣ ਕਰਕੇ ਹੋਇਆ ਹਾਦਸਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ

ਤਰਨਤਾਰਨ ਰੋਡ ਤੇ ਕੋਟ ਮਿਤ ਸਿੰਘ ਦੀ ਗਲੀ ਨੰਬਰ ਦੋ ਦੇ ਵਿੱਚ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ। ਪਰਿਵਾਰ ਨੇ ਦੱਸਿਆ ਕਿ ਸਿਲੰਡਰ ਲੀਕ ਹੋਣ ਕਰਕੇ ਸਲੰਡਰ ਨੂੰ ਅੱਗ ਲੱਗ ਗਈ ਅਤੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਘਰ ਵਿੱਚ ਨੌਜਵਾਨ ਇਕੱਲਾ ਹੀ ਕਮਾਉਣ ਵਾਲਾ ਸੀ ਅਤੇ ਉਸ ਨੇ ਕੁਝ ਦਿਨ ਪਹਿਲਾਂ ਹੀ ਕਿਸਤਾ ਤੇ ਸਮਾਨ ਲਿਆ ਸੀ। ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਇਸ ਮੌਕੇ ਤੇ ਉਸਨੇ ਕਿਹਾ ਕਿ ਅੱਜ ਸੌਣ ਲਈ ਉਸ ਕੋਲ ਮੰਜਾ ਵੀ ਨਹੀਂ ਹੈ