ਦਮਦਮੀ ਟਕਸਾਲ ਦੇ 13ਵੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਦਾ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਵਿਖੇ 22 ਸਾਲਾਂ ਚੇਲੇ ਨੇ ਕੀਤਾ ਕਤਲ

ਦਮਦਮੀ ਟਕਸਾਲ ਦੇ 13ਵੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਦਾ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਵਿਖੇ 22 ਸਾਲਾਂ ਚੇਲੇ ਨੇ ਕੀਤਾ ਕਤਲ

mart daar

ਦਮਦਮੀ ਟਕਸਾਲ ਦੇ 13ਵੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ  ਅਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਦੇ ਨਜ਼ਦੀਕ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਅਠਵਾਲ ਪੁਲ ਤੇ ਬੀਤੀ ਰਾਤ ਨਾਲ ਰਹਿੰਦੇ 22 ਸਾਲਾਂ ਨੌਜਵਾਨ ਰਮਨਜੀਤ ਸਿੰਘ ਨੇ ਹੀ ਕਤਲ ਕਰ ਦਿੱਤਾ,,,,ਪ੍ਰੀਵਾਰਿਕ ਮੈਂਬਰ ਅਤੇ ਇਲਾਕਾ ਨਿਵਾਸੀ ਪੁਲਿਸ ਪ੍ਰਸ਼ਾਸ਼ਨ ਕੋਲੋ ਕਰ ਰਹੇ ਹਨ ਇਨਸਾਫ ਦੀ ਮੰਗ,,ਕਿਹਾ ਚੇਲੇ ਨੇ ਕੀਤਾ ਵਿਸ਼ਵਾਸ਼ ਘਾਤ,,, ਓਹਨਾ ਕਿਹਾ ਕਿ ਲਗਦਾ ਹੈ ਕਿਸੇ ਨੇ ਕਰਵਾਇਆ ਹੈ ਕਤਲ ਜਾਂਚ ਬਰੀਕੀ ਨਾਲ ਹੋਣੀ ਚਾਹੀਦੀ ,,ਦੂਸਰੇ ਪਾਸੇ ਪੁਲਿਸ ਵਲੋਂ ਫਰਾਰ ਚੇਲੇ ਖਿਲਾਫ ਕੇਸ ਦਰਜ ਕਰਦੇ ਹੋਏ ਅਗਲੀ ਜਾਂਚ ਕੀਤੀ ਸ਼ੁਰੂ

                                                                                                                          

ਦਮਦਮੀ ਟਕਸਾਲ ਦੇ 13ਵੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ

ਭਿੰਡਰਾਂਵਾਲਿਆਂ ਦੇ ਭਤੀਜੇ ਦਾ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ

ਵਿਖੇ 22 ਸਾਲਾਂ ਚੇਲੇ ਨੇ ਕੀਤਾ ਕਤਲ 

 #All2News, #damdami_taksal #batalanews Batala Bhai Balwinder Khalsa Killed, Sant Kartar Singh Khalsa Ghuman Nephew Murder, Damdami Taksal, Bhai Balwinder Singh Khalsa, Sant Kartar Singh Khalsa, reporter bunty sangotra batala,

 

ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ।

ਹੇਠਾਂ ਦਿੱਤੇ ਲਿੰਕ ਤੋਂ ਆਲ2ਨਿਊਜ਼ ਦਾ ਐਪ ਇੰਸਟਾਲ ਕਰੋ , ਤੇ ਐਪ ਦੇ ਅੰਦਰ ਹੀ ਖਬਰਾਂ ਤੇ ਵੀਡੀਓ ਦੇਖੋ https://play.google.com/store/apps/details?id=com.wnapp.id1682070522343

ਆਲ 2 ਨਿਊਜ਼ ਚੈਨਲ ਤੇ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ