ਗੁਰੂ ਨਾਨਕ ਮੈਮੋਰੀਅਲ ਵਿੱਚ ਮੈਡੀਕਲ ਲੈਬ ਦਾ ਕੀਤੀ ਆਰੰਭਤਾ 13 ਰੁਪਏ ਵਿਚ ਹੋਵੇਗਾ ਟੈਸਟ

ਗੁਰੂ ਨਾਨਕ ਮੈਮੋਰੀਅਲ ਵਿੱਚ ਮੈਡੀਕਲ ਲੈਬ ਦਾ ਕੀਤੀ ਆਰੰਭਤਾ 13 ਰੁਪਏ ਵਿਚ ਹੋਵੇਗਾ ਟੈਸਟ

ਗੁਰੂ ਨਾਨਕ ਮੈਮੋਰੀਅਲ ਵਿੱਚ ਮੈਡੀਕਲ ਲੈਬ ਦਾ ਕੀਤੀ ਆਰੰਭਤਾ 13 ਰੁਪਏ ਵਿਚ ਹੋਵੇਗਾ ਟੈਸਟ
mart daar

ਅੱਡਾ ਸਰਾਂ  ਜਸਵੀਰ ਕਾਜਲ

ਗੁਰੂ ਨਾਨਕ ਮੈਮੋਰੀਅਲ ਤੇਰਾਂ ਤੇਰਾਂ ਹਸਪਤਾਲ ਨੈਣੋਵਾਲ ਵੈਦ ਮੇਂ ਵਿਚ ਤੇਰਾ ਤੇਰਾ ਮੈਡੀਕਲ ਲੈਬ ਦਾ ਉਦਘਾਟਨ ਕੀਤਾ ਗਿਆ ਇਸ ਲੈਬ ਦਾ ਉਦਘਾਟਨ  ਕਰਦੇ ਹੋਏ ਡਾ ਦਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀ ਗਈ ਸਿੱਖਿਆਵਾਂ ਦੇ ਅਨੁਸਾਰ  ਇਸ ਲੈਬ ਵਿੱਚ ਪ੍ਰਤੀ ਟੈਸਟ ਕੇਵਲ 13 ਰੁਪਏ ਵਿਚ ਕੀਤੇ ਜਾਣਗੇ  ! ਇਸ ਲੈਬ ਦੇ ਖੁੱਲ੍ਹਣ ਨਾਲ ਜ਼ਰੂਰਤਮੰਦ ਮਰੀਜ਼ਾਂ ਦਾ ਕਾਫੀ ਫਾਇਦਾ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਪਹਿਲੇ 13 ਅਤੇ ਅਜਿਹੀ ਲੈਬ  ਖੋਲ੍ਹੀ ਗਈ ਹੈ ਜਿਸ ਵਿਚ ਟੈਸਟ 13 ਰੁਪਏ ਵਿੱਚ ਕੀਤੇ ਜਾਂਦੇ ਹਨ  ।ਇਸ ਮੌਕੇ ਤੇ ਡਾ ਪ੍ਰਸ਼ਾਂਤ ਲੈਬ ਤਕਨੀਸ਼ੀਅਨ ,ਰੌਸ਼ਨ ,ਜਤਿੰਦਰ ਸ਼ਰਮਾ  ,ਰੁਪਿੰਦਰ, ਤਮੰਨਾ, ਬਲਵਿੰਦਰ ਕੌਰ ਆਦਿ ਹਾਜ਼ਰ ਸਨ  ।