ਗੁਰਦਾਸਪੁਰ ਦੀ ਚਾਰ ਸਾਲ ਦੀ ਬੱਚੀ ਦੇ ਨਾਲ ਸ਼ੋਸ਼ਣ - ਨਿਜ਼ੀ ਸਕੂਲ ਦੇ ਪ੍ਰਬੰਧਕ ਹੋਏ ਗ੍ਰਿਫਤਾਰ

ਗੁਰਦਾਸਪੁਰ ਦੀ ਚਾਰ ਸਾਲ ਦੀ ਬੱਚੀ ਦੇ ਨਾਲ ਹੋਏ ਸ਼ੋਸ਼ਣ ਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਸੁਖਜਿੰਦਰਾ ਮੈਮੋਰੀਅਲ ਸਕੂਲ ਦੇ ਪ੍ਰਬੰਧਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ |

ਜਦ ਕਿ ਮੁੱਖ ਦੋਸ਼ੀ ਕੌਣ ਏ ਇਹਨੂੰ ਲੱਭਣ ਵਿੱਚ ਪੁਲੀਸ ਨਾਕਾਮ ਹੋਈ ਹੈ | ਅਠਤਾਲੀ  ਘੰਟੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਧਰਨਾ ਜਾਰੀ ਹੈ ਪਰ ਪੁਲੀਸ ਹਾਲੇ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ | ਪਰ ਮੁੱਖ ਆਰੋਪੀ ਦਾ ਕੋਈ ਪਤਾ ਨਹੀਂ ਲੱਗਾ |