ਲੌਂਗੋਵਾਲ ਖੁਰਦ ਦੇ ਕੋਲ ਰੇਲਵੇ ਲਾਈਨਾਂ ਤੇ ਹੋਏ ਹਮਲੇ ਅਤੇ ਨੌਜੁਆਨ ਦੀ ਮੌਤ ਸਬੰਧੀ ਪੁਲਿਸ ਵੱਲੋਂ ਇਹ ਪੰਜਵੀਂ ਗਿ੍ਫਤਾਰੀ

Attacks, railway lines, Longowal Khurd, fifth arrest, death of a young man
mart daar

ਲੌਂਗੋਵਾਲ ਖੁਰਦ ਦੇ ਕੋਲ ਰੇਲਵੇ ਲਾਈਨਾਂ ਤੇ ਹੋਏ ਹਮਲੇ ਅਤੇ  
ਨੌਜੁਆਨ ਦੀ ਮੌਤ ਸਬੰਧੀ ਪੁਲਿਸ ਵੱਲੋਂ ਇਹ ਪੰਜਵੀਂ ਗਿ੍ਫਤਾਰੀ 
ਮਿਤੀ 29.07.2023 ਨੂੰ ਪਿੰਡ ਲੌਂਗੋਵਾਲ ਖੁਰਦ ਦੇ ਕੋਲ ਰੇਲਵੇ ਲਾਈਨਾਂ ਤੇ ਹੋਏ ਹਮਲੇ ਵਿਚ ਹੋਈ 18 ਸਾਲਾ ਨੌਜੁਆਨ ਦੀ ਮੌਤ ਸਬੰਧੀ ਕਾਰਵਾਈ ਕਰਦਿਆਂ ਰੇਲਵੇ ਪੁਲਿਸ ਪਠਾਨਕੋਟ ਨੇ ਇਸ ਵਾਰਦਾਤ ਵਿੱਚ ਸ਼ਾਮਿਲ ਇੱਕ ਹੋਰ ਲੜਕੇ ਅਨੋਸ਼ ਗਿੱਲ ਪੁਤਰ ਅਸੋਕ ਵਾਸੀ ਮਾਡਲ ਟਾਊਨ ਬਟਾਲਾ ਨੂੰ ਗਿਰਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮੁੱਕਦਮਾ ਵਿੱਚ ਪੁਲਿਸ ਵੱਲੋਂ ਇਹ ਪੰਜਵੀਂ ਗਿ੍ਫਤਾਰੀ ਕੀਤੀ ਹੈ। ਮੁੱਖ ਅਫਸਰ ਥਾਣਾ ਜੀ.ਆਰ.ਪੀ. ਪਠਾਨਕੋਟ ਸੁਖਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਫੜਨ ਲਈ ਜਗ੍ਹਾ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇੱਕ ਦੋ  ਦਿਨਾਂ ਵਿੱਚ ਸਾਰੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ।