ਜਲੰਧਰ ਐਸਟੀਐਫ ਨੇ ਅੰਮ੍ਰਿਤਸਰ ਵੇਰਕਾ ਬਾਈਪਾਸ ਤੇ 300ਗ੍ਰਾਮ ਹੈਰੋਇਨ ਦੇ ਨਾਲ ਦੋ ਤਸਕਰ ਕੀਤੇ ਕਾਬੂ ਬੁਲੈਰੋ ਗੱਡੀ ਸਮੇਤ ਕੀਤਾ ਕਾਬੂ
ਜਲੰਧਰ ਐਸਟੀਐਫ ਨੇ ਅੰਮ੍ਰਿਤਸਰ ਵੇਰਕਾ ਬਾਈਪਾਸ ਤੇ 300ਗ੍ਰਾਮ ਹੈਰੋਇਨ ਦੇ ਨਾਲ ਦੋ ਤਸਕਰ ਕੀਤੇ ਕਾਬੂ ਬੁਲੈਰੋ ਗੱਡੀ ਸਮੇਤ ਕੀਤਾ ਕਾਬੂ
ਜਲੰਧਰ ਐਸਟੀਐਫ ਨੇ ਅੰਮ੍ਰਿਤਸਰ ਵੇਰਕਾ ਬਾਈਪਾਸ ਤੇ
300ਗ੍ਰਾਮ ਹੈਰੋਇਨ ਦੇ ਨਾਲ ਦੋ ਤਸਕਰ ਕੀਤੇ ਕਾਬੂ
ਬੁਲੈਰੋ ਗੱਡੀ ਸਮੇਤ ਕੀਤਾ ਕਾਬੂ
ਸੀਕਰੇਟ ਇਨਫੋਰਮੇਸ਼ਨ ਤੇ ਇਹਨਾਂ ਤਸਕਰਾਂ ਨੂੰ ਜਲੰਧਰ ਐਸਡੀਐਫ ਨੇ ਬੁਲੈਰੋ ਗੱਡੀ ਸਮੇਤ ਕੀਤਾ ਕਾਬੂ। ਐਸਟੀਐਫ ਦੇ ਅਧਿਕਾਰੀਆਂ ਦੇ ਮੁਤਾਬਕ ਇਹਨਾਂ ਕੋਲੋਂ ਪੁੱਛਗਿੱਛ ਦੌਰਾਨ ਹੋ ਸਕਦੇ ਨੇ ਹੋਰ ਵੀ ਵੱਡੇ ਖੁਲਾਸੇ। ਰਿਪੋਰਟ ਗੁਰਪੀਤ ਸੰਧੂ ਅੰਮ੍ਰਿਤਸਰ