CIA ਸਟਾਫ-2 ਗੁਰੂ ਕੀ ਵਡਾਲੀ ਅੰਮ੍ਰਿਤਸਰ ਵੱਲੋ 30 ਗਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ
CIA ਸਟਾਫ-2 ਗੁਰੂ ਕੀ ਵਡਾਲੀ ਅੰਮ੍ਰਿਤਸਰ ਵੱਲੋ 30 ਗਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ
ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਜੀ ਵੱਲੋ ਮਿਲੀਆ ਹਦਾਇਤਾ ਸ੍ਰੀ , ਪ੍ਰਭਜੋਤ ਸਿੰਘ ਵਿਰਕ ADCP- ਸਿੱਟੀ-2 ਅਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ DCP/INV.ਸ੍ਰੀ ਨਵਜੋਤ ਸਿੰਘ ADCP/INV ਅਤੇ ਸ੍ਰੀ ਕੁਲਦੀਪ ਸਿੰਘ ACP/INV ਜੀ ਦੇ ਦਿਸਾ ਨਿਰਦੇਸ਼ਾ ਹੇਠ ਇੰਸ: ਰਾਜੇਸ ਸਰਮਾ ਇੰਚਾਰਜ ਸੀ ਆਈ ਏ ਸਟਾਫ-2 ਦੀ ਅਗਵਾਈ
ਹੇਠ ਮਿਤੀ 27-04-2024 ਨੂੰ ਉਸ ਵੇਲੇ ਸਫਲਤਾ ਹਾਸਿਲ ਹੋਈ ਜਦੋ ਐਸ ਆਈ ਬਲਵਿੰਦਰ ਸਿੰਘ ਸਮੇਤ ਏ ਐਸ ਆਈ ਸੁਖਦੇਵ ਸਿੰਘ, ਏ ਐਸ ਆਈ ਹਰਪਾਲ ਸਿੰਘ, ਸਿਪਾਹੀ ਕੰਵਲਜੀਤ ਸਿੰਘ 162,ਪੀ ਐਚ ਜੀ ਪ੍ਰਦੀਪ ਕੁਮਾਰ 8752 ਵੱਲੋ ਦੋਰਾਨੇ ਗਸਤ ਨੇੜੇ ਸਮਸ਼ਾਨ ਘਾਟ ਪਿੰਡ ਭੈਣੀ ਸੰਨ ਸਾਹਿਬ ਰੋਡ ਛੇਹਰਟਾ ਅੰਮ੍ਰਿਤਸਰ ਤੋਂ ਦੋਸੀ ਵਿਜੈ ਸਿੰਘ ਉਰਫ ਦੋਦੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਾਸਰਕੇ ਭੈਣੀ ਥਾਣਾ ਘਰਿੰਡਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਪਾਸੋਂ 30 ਗਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ਨੂੰ ਕਾਬੂ ਕਰ ਅਗਲੇਰੀ ਪੁੱਛਗਿੱਛ ਜਾਰੀ ਹੈ।