ਬਟਾਲਾ ਚ ਅਮ੍ਰਿਤਸਰ ਰੋਡ ਤੇ ਸਟੀਲ ਇੰਡਸਟਰੀ ਚ ਲੱਗੀ ਭਿਆਨਕ ਅੱਗ ਲੱਖਾਂ ਦਾ ਹੋਇਆ ਨੁਕਸਾਨ

ਬਟਾਲਾ ਚ ਅਮ੍ਰਿਤਸਰ ਰੋਡ ਤੇ ਸਟੀਲ ਇੰਡਸਟਰੀ ਚ ਲੱਗੀ ਭਿਆਨਕ ਅੱਗ ਲੱਖਾਂ ਦਾ ਹੋਇਆ ਨੁਕਸਾਨ

Mart Daar

ਬਟਾਲਾ ਚ ਅਮ੍ਰਿਤਸਰ ਰੋਡ ਤੇ ਸਟੀਲ ਇੰਡਸਟਰੀ
ਚ ਲੱਗੀ ਭਿਆਨਕ ਅੱਗ
ਲੱਖਾਂ ਦਾ ਹੋਇਆ ਨੁਕਸਾਨ

ਬਟਾਲਾ ਚ ਅਮ੍ਰਿਤਸਰ ਰੋਡ ਤੇ ਮਜ਼ੂਦ ਸਵਾਤੀ ਸਟੀਲ ਇੰਡਸਟਰੀ ਅੰਦਰ ਅਚਾਨਕ ਭਿਆਨਕ ਅੱਗ ਲੱਗ ਗਈ ਇੰਡਸਟਰੀ ਅੰਦਰ ਪਏ ਤੇਲ ਦੇ ਟੈਂਕਰ ਜਿਸ ਵਿਚ 6 ਹਜਾਰ ਲੀਟਰ ਤੇਲ ਸੀ ਨੂੰ ਅੱਗ ਪੈਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਮੌਕੇ ਤੇ ਫਾਇਰ ਬਿਰਗੇਡ ਦੀਆਂ ਦੋ ਗੱਡੀਆ ਵਲੋਂ ਅੱਗ ਉੱਤੇ ਕਾਬੂ ਪਾਇਆ ਗਿਆ