ਪਾਸਟਰ ਬਲਜਿੰਦਰ ਅਤੇ ਅੰਕੁਰ ਨਰੂਲਾ ਚ ਤਨਾਵ ਅੰਮ੍ਰਿਤਸਰ 'ਚ ਈਸਾਈ ਭਾਈਚਾਰੇ ਦੀਆਂ ਧਿਰਾਂ ਭਿੜੀਆਂ ਇੱਕ ਦੂਜੇ ਦਾ ਕਰ ਰਹੇ ਲਗਾਤਾਰ ਵਿਰੋਧ

ਪਾਸਟਰ ਬਲਜਿੰਦਰ ਅਤੇ ਅੰਕੁਰ ਨਰੂਲਾ ਚ ਤਨਾਵ ਅੰਮ੍ਰਿਤਸਰ 'ਚ ਈਸਾਈ ਭਾਈਚਾਰੇ ਦੀਆਂ ਧਿਰਾਂ ਭਿੜੀਆਂ ਇੱਕ ਦੂਜੇ ਦਾ ਕਰ ਰਹੇ ਲਗਾਤਾਰ ਵਿਰੋਧ

ਪਾਸਟਰ ਬਲਜਿੰਦਰ ਅਤੇ ਅੰਕੁਰ ਨਰੂਲਾ ਚ ਤਨਾਵ
ਅੰਮ੍ਰਿਤਸਰ 'ਚ ਈਸਾਈ ਭਾਈਚਾਰੇ ਦੀਆਂ ਧਿਰਾਂ ਭਿੜੀਆਂ  
ਇੱਕ ਦੂਜੇ ਦਾ ਕਰ ਰਹੇ ਲਗਾਤਾਰ ਵਿਰੋਧ  

ਹਾਲ ਹੀ ਵਿਚ ਜਦੋਂ ਪਾਸਟਰ ਬਲਜਿੰਦਰ ਨੇ ਭਗਵਾਨ ਯਿਸੂ ਮਸੀਹ ਦੇ ਜਨਮ ਦਿਨ 'ਤੇ ਜਲੰਧਰ 'ਚ ਇਕ ਫਿਲਮ ਸਟਾਰ ਨੂੰ ਬੁਲਾਇਆ ਸੀ ਤਾਂ ਪਾਸਟਰ ਅੰਕੁਰ ਨਰੂਲਾ ਨੇ ਇਸ ਮਾਮਲੇ 'ਚ ਉਨ੍ਹਾਂ ਦਾ ਸਖਤ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਪਾਸਟਰ ਬਲਜਿੰਦਰ ਅਤੇ ਅੰਕੁਰ ਨਰੂਲਾ ਦੇ ਲੋਕਾਂ ਨੇ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਕਰਕੇ ਇਕ-ਦੂਜੇ ਨੂੰ ਗਲਤ ਦੱਸਿਆ ਸੀ। ਹਾਲ ਹੀ 'ਚ ਜਸਪਾਲ ਮਸੀਹ ਨੇ ਪ੍ਰੈੱਸ ਕਾਨਫਰੰਸ 'ਚ ਅੰਕੁਰ ਨਰੂਲਾ ਵੱਲੋਂ ਕੀਤੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ, ਜਿਸ ਕਾਰਨ ਅੱਜ ਲੁਕਾਸ ਮਸੀਹ ਨੇ ਪ੍ਰੈੱਸ ਕਾਨਫਰੰਸ 'ਚ ਜਵਾਬ ਦਿੱਤਾ।