ਸਾਡੇ ਲੋਕਾਂ ਨੂੰ ਵੀ ਵਿਸ਼ਵ ਦੇ ਆਰਥਿਕ ਪੁਨਰ-ਉਥਾਨ ਦਾ ਲਾਭ ਮਿਲੇਗਾ : ਤਰਨਜੀਤ ਸਿੰਘ ਸੰਧੂ
ਸਾਡੇ ਲੋਕਾਂ ਨੂੰ ਵੀ ਵਿਸ਼ਵ ਦੇ ਆਰਥਿਕ ਪੁਨਰ-ਉਥਾਨ ਦਾ ਲਾਭ ਮਿਲੇਗਾ : ਤਰਨਜੀਤ ਸਿੰਘ ਸੰਧੂ ਭਾਜਪਾ ਯੁਵਾ ਮੋਰਚੇ ਦੀ ਮੀਟਿੰਗ ਨੂੰ ਕੀਤਾ ਸੰਬੋਧਨ
ਸਾਡੇ ਲੋਕਾਂ ਨੂੰ ਵੀ ਵਿਸ਼ਵ ਦੇ ਆਰਥਿਕ ਪੁਨਰ-ਉਥਾਨ
ਦਾ ਲਾਭ ਮਿਲੇਗਾ : ਤਰਨਜੀਤ ਸਿੰਘ ਸੰਧੂ
ਭਾਜਪਾ ਯੁਵਾ ਮੋਰਚੇ ਦੀ ਮੀਟਿੰਗ ਨੂੰ ਕੀਤਾ ਸੰਬੋਧਨ
ਸਾਡੇ ਲੋਕਾਂ ਨੂੰ ਵੀ ਵਿਸ਼ਵ ਦੇ ਆਰਥਿਕ ਪੁਨਰ-ਉਥਾਨ ਦਾ ਲਾਭ ਮਿਲੇਗਾ : ਤਰਨਜੀਤ ਸਿੰਘ ਸੰਧੂ।
ਰਕੇਸ਼ ਗਿੱਲ ਅਤੇ ਐਡਵੋਕੇਟ ਗੌਰਵ ਗਿੱਲ ਵੱਲੋਂ ਕਰਾਈ ਗਈ ਭਾਜਪਾ ਯੁਵਾ ਮੋਰਚੇ ਦੀ ਮੀਟਿੰਗ ਨੂੰ ਕੀਤਾ ਸੰਬੋਧਨ।
ਅੰਮ੍ਰਿਤਸਰ ਦਾ ਇਕ ਅਜਿਹਾ ਮਾਡਲ ਉਸਾਰਿਆ ਜਾਵੇਗਾ ਜੋ ਸ਼ਹਿਰ ਨੂੰ ਦੇਸ਼ ਦੇ ਬਾਕੀ ਹਿੱਸੇ ਅਤੇ ਵਿਸ਼ਵ ਨਾਲ ਜੋੜਨ ਵਿੱਚ ਮਦਦ ਕਰਨਗੀਆਂ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਰਾਜਦੂਤ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਪੰਜਾਬ ਵਿੱਚ ਨੌਜਵਾਨਾਂ ਦੀ ਬਹੁਤ ਵੱਡੀ ਆਬਾਦੀ ਹੈ ਅਤੇ ਨੌਜਵਾਨਾਂ ਲਈ ਬਹੁਤ ਸਾਰੇ ਮੌਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ 10 ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਿਓਂ ਕੰਮ ਕੀਤਾ ਹੈ ਅਤੇ ਇਸ ’ਚ ਕੋਈ ਸ਼ੱਕ ਨਹੀਂ ਕਿ ਮੈਂ ਉਨ੍ਹਾਂ ਤੋਂ ਪ੍ਰੇਰਿਤ ਹਾਂ। ਇਸ ਲਈ ਮੈਂ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਚੰਗੀਆਂ ਤੇ ਸਕਾਰਤਮਿਕ ਯੋਜਨਾਵਾਂ ਅੰਮ੍ਰਿਤਸਰ ਵਿੱਚ ਲਿਆਂਦੀਆਂ ਜਾ ਸਕਦੀਆਂ ਹਨ। ਇਕ ਅਜਿਹਾ ਮਾਡਲ ਉਸਾਰਿਆ ਜਾ ਸਕਦਾ ਹੈ ਜੋ ਸ਼ਹਿਰ ਨੂੰ ਦੇਸ਼ ਦੇ ਬਾਕੀ ਹਿੱਸੇ ਅਤੇ ਵਿਸ਼ਵ ਨਾਲ ਜੋੜਨ ਵਿੱਚ ਮਦਦ ਕਰਨਗੀਆਂ।