ਟਰੈਕਟਰਾਂ ਤੇ ਸੱਜ ਕੇ ਆਈ ਬਰਾਤ ਗੱਡੀਆਂ ਨਾਲੋਂ ਵੀ ਜਿਆਦਾ ਸੱਜੇ ਟਰੈਕਟਰ ਪੰਜਾਬੀ ਵਿਆਹ ਨਵੇਂ ਤਰੀਕੇ ਨਾਲ

ਟਰੈਕਟਰਾਂ ਤੇ ਸੱਜ ਕੇ ਆਈ ਬਰਾਤ ਗੱਡੀਆਂ ਨਾਲੋਂ ਵੀ ਜਿਆਦਾ ਸੱਜੇ ਟਰੈਕਟਰ ਪੰਜਾਬੀ ਵਿਆਹ ਨਵੇਂ ਤਰੀਕੇ ਨਾਲ

ਟਰੈਕਟਰ ਮਹਿੰਗੀਆਂ ਗੱਡੀਆਂ ਨਾਲੋਂ ਵੀ ਮਹਿੰਗੇ ਹੁੰਦੇ ਹਨ ਤੇ ਇਹਨਾਂ ਦਾ ਜਦੋਂ ਸ਼ਿੰਗਾਰ ਕੀਤਾ ਹੁੰਦਾ ਹੈ ਉਸ ਦੀ ਵੱਖਰੀ ਹੀ ਦਿੱਖ ਹੈ। ਕਿਹਾ ਜਾਂਦਾ ਕਿ ਟ੍ਰੈਕਟਰ ਕਿਸਾਨ ਦੀ ਆਨ ਸ਼ਾਨ ਤੇ ਮਨ ਹੁੰਦਾ ਹੈ। ਅਕਸਰ ਹੀ ਲੋਕ ਆਮ ਤੌਰ ਤੇ ਆਪਣੇ ਲਾਡਲੇ ਦੀ ਬਰਾਤ ਵੱਡੀਆਂ ਵੱਡੀਆਂ ਗੱਡੀਆਂ ਤੇ ਲੈਕੇ ਆਉਂਦੇ ਹਨ । ਪਰ ਹਲਕਾ ਰਾਜਾਸਾਂਸੀ ਦੇ ਪਰਿਵਾਰ ਵੱਲੋਂ ਆਪਣੇ ਲਾਡਲੇ ਦੀ ਬਰਾਤ ਟਰੈਕਟਰਾਂ ਟਰਾਲੀਆਂ ਤੇ ਲੈਕੇ ਜਾ ਰਹੇ ਨੇ ਜਦੋਂ ਪੱਤਰਕਾਰਾਂ ਨੇ ਇਸ ਪਰਿਵਾਰ ਨਾਲ ਗੱਲਬਾਤ  ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕੇ ਸਾਡੇ ਏਨੇ ਮਹਿੰਗੇ ਟਰੈਕਟਰ ਗੱਡੀਆਂ ਨਾਲੋਂ ਘੱਟ ਨਹੀਂ । ਉਨ੍ਹਾਂ ਇਹ ਵੀ ਕਿਹਾ ਕੇ ਬਿਨਾਂ ਦਾਜ ਤੋਂ ਤੇ ਆਪਣੇ ਹੀ ਸੰਦਾਂ ਨੂੰ ਵਰਤਦੇ ਹੋਏ 
 ਬੇਫਜੂਲ ਖ਼ਰਚ ਨਾ ਕਰੋ।  ਟਰੈਕਟਰ ਮਹਿੰਗੀਆਂ ਗੱਡੀਆਂ ਨਾਲੋਂ ਵੀ ਮਹਿੰਗੇ ਹੁੰਦੇ ਹਨ ਤੇ ਇਹਨਾਂ ਦਾ ਜਦੋਂ ਸ਼ਿੰਗਾਰ ਕੀਤਾ ਹੁੰਦਾ ਹੈ ਉਸ ਦੀ ਵੱਖਰੀ ਹੀ ਦਿੱਖ ਹੈ। ਟੋਡਰ , ਜਾਗੋਸ਼ੀ , ਰਾਜਾਸਾਂਸੀ