ਭਾਜਪਾ ਕਾਂਗਰਸ ਤੇ ਆਪ ਇੱਕੋ ਸੋਚ ਦੀਆਂ ਪਾਰਟੀਆਂ ਹਨ ਤੇ ਬਹੁਜਨ ਸਮਾਜ ਨੂੰ ਬਣਾਉਣਾ ਚਾਹੁੰਦੀਆਂ ਨੇ ਗੁਲਾਮ ''' ਗੜੀ 'ਕਰੀਮਪੁਰੀ

ਭਾਜਪਾ ਕਾਂਗਰਸ ਤੇ ਆਪ ਇੱਕੋ ਸੋਚ ਦੀਆਂ ਪਾਰਟੀਆਂ ਹਨ ਤੇ ਬਹੁਜਨ ਸਮਾਜ ਨੂੰ ਬਣਾਉਣਾ ਚਾਹੁੰਦੀਆਂ ਨੇ ਗੁਲਾਮ ''' ਗੜੀ 'ਕਰੀਮਪੁਰੀ

ਭਾਜਪਾ ਕਾਂਗਰਸ ਤੇ ਆਪ ਇੱਕੋ ਸੋਚ ਦੀਆਂ ਪਾਰਟੀਆਂ ਹਨ ਤੇ ਬਹੁਜਨ ਸਮਾਜ ਨੂੰ ਬਣਾਉਣਾ ਚਾਹੁੰਦੀਆਂ ਨੇ ਗੁਲਾਮ ''' ਗੜੀ 'ਕਰੀਮਪੁਰੀ

ਗੜਦੀਵਾਲਾ (ਸੁਖਦੇਵ ਰਮਦਾਸਪੁਰ ) ਮਿਤੀ 23 01 2023 ਨੂੰ ਡਾਕਟਰ ਜਸਪਾਲ ਸਿੰਘ ਪਰਧਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ ਜਿਸ ਵਿੱਚ  ਮਾਨਯੋਗ  ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਸਪਾ 'ਤੇ ਮਾਨਯੋਗ ਅਵਤਾਰ ਸਿੰਘ ਕਰੀਮਪੁਰੀ ਇਨਚਾਰਜ ਪੰਜਾਬ ਬਸਪਾ' ਤੇ ਗੁਰਲਾਲ ਸਿੰਘ ਸੈਲਾ ਜੀ ਜਨਸਕਤਰ ਪੰਜਾਬ' ਤੇ ਦਲਜੀਤ ਰਾਏ ਜਿਲ੍ਹਾ ਪ੍ਰਧਾਨ ਬਸਪਾ ਪਹੁੰਚੇ ਕਰੀਮਪੁਰੀ ਨੇ ਬੋਲਦਿਆਂ ਕਿਹਾ ਕਿ ਭਾਜਪਾ 'ਕਾਂਗਰਸ 'ਤੇ ਆਪ ਵਰਗੀਆਂ ਪਾਰਟੀਆ ਝੂਠ ਬੋਲ ਕੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਦੀਆ ਨੇ ਇਹਨਾਂ ਸਿਰਫ ਇਕ ਮਕਸਦ ਹੈ ਬਹੁਜਨ

ਸਮਾਜ ਨੂੰ ਗੁਲਾਮ ਬਣਾਉਣਾ ਲੋਕ ਮਰ ਰਹੇ ਹਨ ਮਹਿੰਗਾਈ ਨਾਲ ਤੇ ਬੇਰੁਜ਼ਗਾਰੀ ਨਾਲ ਪਰ ਇਹਨਾਂ ਦੇ ਕੰਨ ਤੇ ਜੂ ਤਕ ਵੀ ਨਹੀਂ ਸਰਕਦੀ ਇਹਨਾਂ ਦੇ ਹੰਕਾਰ ਦੇ ਭਰੇ ਰਥ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਹੀ ਰੋਕ ਸਕਦੇ ਹਨ ਇਸ ਲਈ ਇਹਨਾਂ ਦੀਆ ਚਾਲਾਂ ਤੋਂ ਸੁਚੇਤ ਰਹਿਣ ਲਈ ਸਾਨੂੰ ਪਿੰਡਾ ਸਹਿਰਾਂ ਵਿੱਚ ਬਸਦੇ ਬਹੁਜਨ ਸਮਾਜ ਨੂੰ ਕੇਡਰਾਈਜ ਕਰਨਾਂ ਚਾਹੀਦਾ ਹੈ  ਇਸ  ਲਈ ਸਾਨੂੰ ਮੀਟਿੰਗਾ ਸਿਲਸਿਲਾ ਸੂਰੂ ਕਰਨਾ ਪਵੇਗਾ ਇਸ ਲਈ ਜੁਮੇਵਾਰ ਵਰਕਰਾਂ ਦੀਆਂ ਡਿਊਟੀਆ ਲਗਵਾ ਦਿਤੀਆਂ ਜਾਣ ਇਸ ਮੌਕੇ ਤੇ ਸੂਬਾ ਪ੍ਰਧਾਨ ਗੜੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋ ਦਿਨ ਬਦਤਰ ਹੁੰਦੇ ਜਾ ਰਹੇ ਹਨ ਭੁਖਮਰੀ ਵਧਦੀ ਜਾ ਰਹੀ ਹੈ ਪਰ ਮੌਜੂਦਾ ਸਰਕਾਰ ਸੁੱਤੀ ਪਈ ਹੈ ਞਧ ਰਹੀ ਬੇਰੁਜ਼ਗਾਰੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਇਸ ਕਰਕੇ ਲੋਕ ਇਹਨਾਂ ਸਰਕਾਰਾਂ ਤੋ ਤੰਗ ਹੋ ਚੁੱਕੇ ਲੋਕ ਸਭਾ ਚੋਣਾਂ ਵਿੱਚ ਲੋਕ ਇਹਨਾਂ ਤੋ ਬਦਲਾ ਲੈਣਗੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ  ਨੂੰ ਮਜਬੂਰ ਕਰਨ ਲਈ ਵਰਕਰਾਂ ਦੀ ਤੇ ਪਾਰਟੀ ਨੂੰ ਚਲਾਉਣ ਲਈ ਫੰਡ ਦੀ ਜਰੂਰਤ ਵੀ ਹੁੰਦੀ ਹੈ ਵਰਕਰਾਂ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਥੋੜ੍ਹਾ ਸਲਾਨਾ ਫੰਡ ਪਾਰਟੀ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਪਾਰਟੀ ਹੋਰ ਮਜਬੂਤ ਹੋ ਸਕੇ ਇਸ ਮੌਕੇ ਤੇ ਗੁਰਲਾਲ ਸੈਲਾ ਨੇ ਵੀ ਹਾਜਰੀ ਲਗਵਾਈ ਇਸ ਮੌਕੇ ਤੇ ਪਾਰਟੀ ਦੇ ਵਰਕਰ ਚਮਨ ਸਿੰਘ ਸੀਕਰੀ 'ਜਸਵਿੰਦਰ ਸਿੰਘ ਦੁੱਗਲ ਹਲਕਾ ਇੰਚਾਰਜ 'ਮਨਜੀਤ ਸਿੰਘ ਸਹੋਤਾ ਜਨਸਕਤਰ ਹੁਸ਼ਿਆਰਪੁਰ 'ਚਮਨ ਤਖੀ 'ਮਾਸਟਰ ਰਤਨ ਕੁਮਾਰ ਸੈਕਟਰੀ ਵਿਧਾਨ ਸਭਾ 'ਨਿਰਮਲ ਸਿੰਘ ਕੰਢਾਲੀਆ 'ਨਰਿੰਦਰ ਮਾਂਗਾ 'ਕੁਲਦੀਪ ਸਿੰਘ ਬਿੱਟੂ ਇਨਚਾਰਜ ਜਿਲ੍ਹਾ ਹੁਸ਼ਿਆਰਪੁਰ 'ਸਰਬਜੀਤ ਸਿੰਘ ਜਸਵੀਰ ਸਿੰਘ ਰਾਹੀਂ ਵਾਈਸ ਪ੍ਰਧਾਨ ਟਾਡਾ 'ਸਰਬਜੀਤ ਸਿੰਘ ਭਲਵਾਨ ਡਾਂ ਪਰਮਜੀਤ ਸਿੰਘ ਗੁਰਨਾਮ ਸਿੰਘ ਅਰਗੋਵਾਲ਼ ਜੋਗਿੰਦਰ ਸਿੰਘ ਡਫਰ ਮਹਿੰਦਰ ਸਿੰਘ ਡਫਰ ਗੁਰਪਾਲ ਸਿੰਘ ਸਵਿੰਦਰ ਸਿੰਘ  ਵੀ ਹਾਜਿਰ ਰਹੇ