ਖਡਿਆਲਾ ਸੈਣੀਆਂ Khadiala Sainian ਤੋਂ ਬਾਬਾ ਜੋਗਿੰਦਰ ਸਿੰਘ ਜੀ ਦੀ ਅਗਵਾਈ ਹੇਠ ਸੰਗ ਪੈਦਲ ਯਾਤਰਾ ਕਰਕੇ ਡੇਰਾ ਬਾਬਾ ਨਾਨਕ ਪਹੁੰਚਿਆ |
ਖਡਿਆਲਾ ਸੈਣੀਆਂ ( Khadiala Sainian ) ਤੋਂ ਬਾਬਾ ਜੋਗਿੰਦਰ ਸਿੰਘ ਜੀ ( Baba Joginder Singh Ji ) ਦੀ ਅਗਵਾਈ ਹੇਠ ਸੰਗ ( Sang ) ਪੈਦਲ ਯਾਤਰਾ ਕਰਕੇ ਡੇਰਾ ਬਾਬਾ ਨਾਨਕ ( Dera Baba Nanak ) ਪਹੁੰਚਿਆ | ਚੋਲਾ ਸਾਹਿਬ ( Mela Sri Chola Sahib ) ਹੋਏ ਨਤਮਸਤਕ

ਗੁਰਦੁਆਰਾ ਸਿੰਘ ਸਭਾ ਖਡਿਆਲਾ ਸੈਣੀਆਂ ਤੋਂ ਬਾਬਾ ਜੋਗਿੰਦਰ ਸਿੰਘ ਜੀ ਦੀ ਅਗਵਾਈ ਹੇਠ ਸੰਗ ਪੈਦਲ ਯਾਤਰਾ ਕਰਕੇ ਡੇਰਾ ਬਾਬਾ ਨਾਨਕ ਪਹੁੰਚਿਆ |
ਜਿਸ ਦਾ ਸਵਾਗਤ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਮੈਨੇਜਰ ਬਲਬੀਰ ਸਿੰਘ ਜੀ ਨੇ ਅਤੇ ਡੇਰਾ ਬਾਬਾ ਨਾਨਕ ਦੀ ਸਾਧ ਸੰਗਤ ਨੇ ਕੀਤਾ | ਸੰਗ ਨੂੰ ਜੀ ਆਇਆਂ ਕਰਨ ਵਾਸਤੇ ਰਵੀਕਰਨ ਸਿੰਘ ਕਾਹਲੋਂ, ਬਾਬਾ ਪ੍ਰਮੀਤ ਸਿੰਘ ਬੇਦੀ, ਬਾਬਾ ਸੁਖਦੀਪ ਸਿੰਘ ਬੇਦੀ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਅਤੇ ਹੋਰ ਗੁਰ ਘਰ ਦੇ ਸੇਵਕ ਮਜੂਦ ਸਨ |