ਖਤਰਨਾਕ ਚਾਈਨਾ ਡੋਰ ਦੇ 105 ਗਟੂਆਂ ਸਮੇਤ ਬਟਾਲਾ ਪੁਲਿਸ ਨੇ ਕੀਤਾ ਕਾਬੂ, ਕੇਸ ਦਰਜ
ਖਤਰਨਾਕ ਚਾਈਨਾ ਡੋਰ ਦੇ 105 ਗਟੂਆਂ ਸਮੇਤ ਬਟਾਲਾ ਪੁਲਿਸ ਨੇ ਕੀਤਾ ਕਾਬੂ, ਕੇਸ ਦਰਜ
ਖਤਰਨਾਕ ਚਾਈਨਾ ਡੋਰ ਦੇ 105 ਗਟੂਆਂ ਸਮੇਤ
ਬਟਾਲਾ ਪੁਲਿਸ ਨੇ ਕੀਤਾ ਕਾਬੂ, ਕੇਸ ਦਰਜ
ਖਤਰਨਾਕ ਚਾਈਨਾ ਡੋਰ ਦੇ ਗਟੂਆ ਸਮੇਤ ਬਟਾਲਾ ਪੁਲਿਸ ਦੀ ਅਰਬਨ ਸਟੇਟ ਪੁਲਿਸ ਚੌਂਕੀ ਦੀ ਟੀਮ ਵਲੋਂ ਏ ਐਸ ਆਈ ਬਲਦੇਵ ਸਿੰਘ ਦੀ ਅਗੁਵਾਹੀ ਹੇਠ ਮੁਖਬੀਰ ਖਾਸ ਦੀ ਇਤਲਾਹ ਤੇ ਉਮਰਪੁਰਾ ਚੌਂਕ ਵਿੱਚ ਸਥਿਤ ਇਕ ਦੁਕਾਨਦਾਰ ਦੇ ਘਰ ਅੰਦਰੋਂ ਚਾਈਨਾ ਡੋਰ ਦੇ 105 ਗਟੁ ਬਰਾਮਦ ਕਰਦੇ ਹੋਏ ਦੁਕਾਨਦਾਰਾਂ ਨੂੰ ਕਾਬੂ ਕੀਤਾ ਗਿਆ 188 ਧਾਰਾ ਤਹਿਤ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ