ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਡਾ. ਭੀਮ ਰਾਓ ਅੰਬੇਡਕਰ ਸਕੂਲ ਠਠਿਆਰੀ ਗੇਟ ਵਿੱਖੇ ਧਾਰਮਿਕ ਸਮਾਗਮ

ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਡਾ. ਭੀਮ ਰਾਓ ਅੰਬੇਡਕਰ ਸਕੂਲ ਠਠਿਆਰੀ ਗੇਟ ਵਿੱਖੇ ਧਾਰਮਿਕ ਸਮਾਗਮ

ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਡਾ. ਭੀਮ ਰਾਓ ਅੰਬੇਡਕਰ ਸਕੂਲ ਠਠਿਆਰੀ ਗੇਟ ਵਿੱਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਰਜੀ: ਪੰਜਾਬ ਦੇ ਪੰਜਾਬ ਪ੍ਰਧਾਨ ਜੱਸੀ ਤੱਲਣ ਜੀ ਸਾਥੀਆ ਸਮੇਤ ਪੋਹਚੇ ਪ੍ਰੋਗਰਾਮ ਵਿੱਚ ਪਹੁੰਚੇ ਅਤੇ ਜਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ

ਜਿਲ੍ਹਾ ਪੱਧਰੀ ਕਮੇਟੀ ਦਾ ਵੇਰਵਾ
ਚੇਅਰਮੈਨ ਮੇਨ - ਡਾ. ਅਸ਼ੋਕ ਕੁਮਾਰ  
ਜਿਲ੍ਹਾ ਪ੍ਰਧਾਨ - ਰਾਜੇਸ਼ ਲਾਹੌਰੀਆ (ਰਾਜੂ)
ਜ਼ਿਲ੍ਹਾ ਵਾਈਸ  ਪ੍ਰਧਾਨ - ਹੀਰਾ ਲਾਲ ਵੱਸਣ
ਕੈਸ਼ੀਅਰ - ਗਗਨਦੀਪ ਸੰਨੀ
ਬਲਾਕ ਪ੍ਰਧਾਨ - ਦੀਪਕ ਕੁਮਾਰ
ਬਲਾਕ ਪ੍ਰਧਾਨ- ਰਾਜਿੰਦਰ ਕੁਮਾਰ
ਬਲਾਕ ਪ੍ਰਧਾਨ-ਬਲਜੀਤ ਕੁਮਾਰ
ਬਲਾਕ ਪ੍ਰਧਾਨ- ਗਗਨ ਗਿਲਾਵਾਲ
ਬਲਾਕ ਪ੍ਰਧਾਨ- ਅਰਵਿੰਦ ਕਸ਼ਯਪ
ਸਲਾਹਕਾਰ - ਰਮਨ ਕਸ਼ਯਪ
ਬਲਾਕ ਪ੍ਰਧਾਨ - ਅਜੇ ਕਰਤਾਰ ਨਗਰ
ਸਲਾਹਕਾਰ - ਚਰਨਜੀਤ ਜਗ੍ਰਾਲ
ਸਲਾਹਕਾਰ - ਬਲਬੀਰ ਸਿੰਘ ਬੋਬੀ
ਮੈਂਬਰ - ਬੱਬੂ ਦਾਸ