ਡਾ. ਦਵਿੰਦਰਪਾਲ ਸਿੰਘ ਬਣੇ ਐਸ ਐਮ ਓ
ਮੋਗਾ ਵਿਖੇ ਡਿਊਟੀ ਨਿਭਾਉਣਗੇ
ਹੁਸ਼ਿਆਰਪੁਰ , 6 ਨਵੰਬਰ ਗੜਦੀਵਾਲਾ ( ਸੁਖਦੇਵ ਰਮਦਾਸਪੁਰ ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹੁਕਮਾਂ ਅਨੁਸਾਰ ਡਾ ਦਵਿੰਦਰਪਾਲ ਸਿੰਘ (ਡਾ. ਡੀ. ਪੀ) ਐੱਸ ਐੱਮ ਓ ਬਣੇ ਹਨ। ਡਾ. ਦਵਿੰਦਰਪਾਲ ਸਿੰਘ ਪਿੰਡ ਪੰਡੋਰੀ ਸੁਮਲਾਂ ਵਿਭਾਗ ਤੋਂ ਮਿਲੇ ਹੁਕਮਾਂ ਅਨੁਸਾਰ ਮੋਗਾ ਵਿਖੇ ਡਿਊਟੀ ਨਿਭਾਉਣਗੇ। ਜਲਦੀ ਹੀ ਉਹ ਸਹਾਇਕ ਸਿਵਲ ਸਰਜਨ ਦੇ ਤੌਰ ਤੇ ਚਾਰਜ ਲੈਣਗੇ।