ਗੋਲਡਨ ਜੁਬਲੀ ਫੁੱਟਬਾਲ ਟੂਰਨਾਮੈਂਟ ਜੈਤੋ ਸਰਜਾ ( Football Tournament Jaito Sarja ) ਬਿਕਰਮ ਸਿੰਘ ਮਜੀਠੀਏ ਨੇ ਕੀਤੀ ਸ਼ਿਰਕਤ ਮਜੀਠੀਆ ਦੇ ਸਰਕਾਰ ਤੇ ਤਿੱਖੇ ਬਿਆਨ

ਗੋਲਡਨ ਜੁਬਲੀ ਫੁੱਟਬਾਲ ਟੂਰਨਾਮੈਂਟ ਜੈਤੋ ਸਰਜਾ ਬਿਕਰਮ ਸਿੰਘ ਮਜੀਠੀਏ ਨੇ ਕੀਤੀ ਸ਼ਿਰਕਤ ਮਜੀਠੀਆ ਦੇ ਸਰਕਾਰ ਤੇ ਤਿੱਖੇ ਬਿਆਨ

bedi shop

ਗੋਲਡਨ ਜੁਬਲੀ ਫੁੱਟਬਾਲ ਟੂਰਨਾਮੈਂਟ ਜੈਤੋ ਸਰਜਾ  
ਬਿਕਰਮ ਸਿੰਘ ਮਜੀਠੀਏ ਨੇ ਕੀਤੀ ਸ਼ਿਰਕਤ
ਮਜੀਠੀਆ ਦੇ ਸਰਕਾਰ ਤੇ ਤਿੱਖੇ ਬਿਆਨ 
ਨੌਜਵਾਨ ਨਸ਼ੇ ਛੱਡ, ਖੇਡਾਂ ਵੱਲ ਧਿਆਨ ਦੇਣ - ਰਾਜਨ ਵੀਰ ਘੁਮਾਣ
ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਜੈਤੋਂ ਸਰਜਾ ਵਿਖੇ ਕਰਵਾਏ ਜਾ ਰਹੇ 50ਵੇਂ ਗੋਲਡਨ ਜੁਬਲੀ ਫੁਟਬਾਲ ਅਤੇ ਕਬੱਡੀ ਟੂਰਨਾਮੈਂਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਜਿਲਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਤੋਂ ਇਲਾਵਾ ਅਕਾਲੀ ਵਰਕਰਾਂ ਤੇ ਇਲਾਕਾ ਨਿਵਾਸੀਆਂ ਕੀਤੀ ਸ਼ਿਰਕਤ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਇੰਚਾਰਜ ਰਾਜਣਬੀਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਉਸ ਵਿੱਚ ਯੂਥ ਦਾ ਅਹਿਮ ਰੋਲ ਹੈ ਅਤੇ ਨੌਜਵਾਨਾਂ ਨੂੰ ਅਪੀਲ ਕਰਦੇ ਕਿਹਾ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣ ਅਤੇ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਅੰਤ ਬਿਕਰਮ ਸਿੰਘ ਮਜੀਠੀਆ ਨੇ ਭਾਣੇ ਸਿੱਧੂ ਦੀਆਂ ਭੈਣਾਂ ਅਤੇ ਸਰਪੰਚ ਉੱਤੇ ਹੋਏ 307 ਦੇ ਪਰਚੇ ਦੀ ਨਿੰਦਾ ਕਰਦੇ ਕਿਹਾ ਕਿ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਭਾਣਾ ਸਿੱਧੂ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਵਾਲਾ ਹੈ | 
ਰਿਪੋਰਟਰ.....ਜਸਵਿੰਦਰ ਬੇਦੀ ਗੁਰਦਾਸਪੁਰ, ਬੰਟੀ ਸੰਗੋਤ੍ਰਾ