ਡਾ ਅੰਬੇਡਕਰ ਯੂਥ ਕਲੱਬ ਰਜਿ. ਕੰਧਾਲਾ ਜੱਟਾਂ ਵੱਲੋਂ ਠੰਢੇ ਮਿੱਠੇ ਜਲ ਦੀ ਲਗਾਈ ਗਈ ਛਬੀਲ
108 ਸੰਤ ਬਾਬਾ ਨਰਾਇਣ ਦਾਸ ਜੀ ਯਾਦਗਾਰੀ ਜੋੜ ਮੇਲੇ ਉਪਰ ਲਗਾਈ ਜਾਂਦੀ ਏ ਛਬੀਲ
 
                                    ਅੱਡਾ ਸਰਾਂ (ਜਸਵੀਰ ਕਾਜਲ)
ਪਿੰਡ ਕੰਧਾਲਾ ਜੱਟਾਂ ਵਿਚ ਸਥਿਤ 108 ਸੰਤ ਬਾਬਾ ਨਰਾਇਣ ਦਾਸ ਜੀ ਦੀ ਬਰਸੀ ਸਮਾਗਮ ਦੇ ਸਬੰਧ ਵਿਚ ਡਾ ਅੰਬੇਡਕਰ ਯੂਥ ਕਲੱਬ ਅਤੇ ਸਮੂਹ ਨਗਰ ਦੇ ਨੌਜਵਾਨਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਮੌਕੇ ਕਲੱਬ ਪ੍ਰਧਾਨ ਜਸਵੀਰ ਸਿੰਘ ਲੱਕੀ,ਸਿਮਰਨ,ਕੁਲਬੰਤ ਕਾਂਤੀ, ਅਮਰਜੀਤ ਸਿੰਘ ਹੀਰ ,ਚਮਨਪ੍ਰੀਤ ਸਿੰਘ ,ਮਨਦੀਪ, ਸਹਿਜਪ੍ਰੀਤ ,ਕੁਲਵੰਤ ਸਿੰਘ, ਜਸਬੰਤ ਸਿੰਘ ,ਜਸਬੀਰ ਨਿੱਕਾ , ਜਸਕਰਨ, ਜਸਪਰੀਤ ਸਿੰਘ ਪਵਿੱਤਰ ਸਿੰਘ, ਪ੍ਰੀਤ, ਹਰਪ੍ਰੀਤ ਸਿੰਘ ,ਸੋਨੂ , ਸੁੱਖੀ,ਹਰਨੇਕ ਸਿੰਘ ਰੋਹਨ ,ਸੁੱਖਾ,ਬਲਵੰਤ ਸਿੰਘ ,ਮਨਿੰਦਰ ਸਿੰਘ ,ਜਸਕਰਨ , ਰਾਜਾ,ਗੁਰਪ੍ਰੀਤ ਸਿੰਘ ,ਆਪ ਬਹੁਤ ਸਾਰੇ ਨੌਜਵਾਨ ਹਾਜ਼ਰ ਸਨ ।
 
                        
 Jasvir Kajal Adda Saran ਜਸਵੀਰ ਕਾਜਲ
                                    Jasvir Kajal Adda Saran ਜਸਵੀਰ ਕਾਜਲ                                
 
                    
                 
                    
                 
                    
                 
                    
                 
                    
                 
                    
                 
                    
                 
            
             
            
             
            
             
            
             
            
             
            
            
 
            
             
             
            
             
            
             
            
            





 
            
                                        
                                     
            
             
            
             
            
             
            
            