ਸ: ਰਵੀਕਰਨ ਸਿੰਘ ਕਾਹਲੋ ਦੇ ਜਿਲਾ ਹੁਸ਼ਿਆਰਪੁਰ ਦੀ ਅਬਜਰਵਰ ਨਿਯੁਕਤੀ

ਡੇਰਾ ਬਾਬਾ ਨਾਨਕ ਸਮੁੱਚੀ ਸ਼ੌਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋ ਸਨਮਾਨ

 ਸ: ਰਵੀਕਰਨ ਸਿੰਘ ਕਾਹਲੋ ਦੇ ਜਿਲਾ ਹੁਸ਼ਿਆਰਪੁਰ ਦੀ ਅਬਜਰਵਰ ਨਿਯੁਕਤੀ
Ravikaran Singh Kahlon, Dera Baba Nanak
mart daar

ਰਵੀਕਰਨ ਸਿੰਘ ਕਾਹਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਆਬਜ਼ਰਵਰ ਨਿਯੁਕਤ ਹੋਣ ਤੋਂ ਬਾਅਦ   ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਹੋਏ ਨਤਮਸਤਕ ਵੱਖ ਵੱਖ ਆਗੂਆਂ ਨੇ ਕੀਤਾ ਸਨਮਾਨਿਤ ਡੇਰਾ ਬਾਬਾ ਨਾਨਕ ਸਤਾਰਾਂ ਸਤੰਬਰ ਮਹੇਸ਼ ਸ਼ਰਮਾ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੰਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਸੂਬਾ ਤੇ ਜ਼ਿਲ੍ਹਾ ਪੱਧਰ ਦੇ ਆਬਜ਼ਰਵਰ ਅਤੇ ਕੋਆਰਡੀਨੇਟਰ ਨਿਯੁਕਤ ਕੀਤੇ ਸਨ

ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੂੰ ਵੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਸੀ ਅੱਜ ਰਵੀਕਰਨ ਸਿੰਘ ਕਾਹਲੋਂ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਏ ਤੇ ਮਾਰੇ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਬਲਜੀਤ ਸਿੰਘ ਤਲਵੰਡੀ ਰਾਮਾ ਤੇ ਹੈੱਡ ਗ੍ਰੰਥੀ ਬਾਬਾ ਜਗਤਾਰ ਸਿੰਘ ਵੱਲੋਂ ਸੁਧਾਰ ਰਵੀਕਰਨ ਸਿੰਘ ਕਾਹਲੋਂ ਨੂੰ ਗੁਰੂਘਰ ਦੀ ਬਖ਼ਸ਼ਿਸ਼ ਸਿਰਪਾਓ ਸਾਹਿਬ ਤੇ ਸ੍ਰੀ ਸਾਹਿਬ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ  ਕੀਤਾ ਗਿਆ ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਪਰਮੀਤ ਸਿੰਘ ਬੇਦੀ ਪਰਮਿੰਦਰ ਸਿੰਘ ਬੇਦੀ  ਸੱਜਣ ਸਿੰਘ ਖਲੀਲਪੁਰ ਸਮੇਤ ਵੱਖ ਵੱਖ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਵੀ ਰਵੀਕਰਨ ਸਿੰਘ ਕਾਹਲੋਂ ਨੂੰ ਸਿਰੋਪਾਓ ਸ੍ਰੀ ਸਾਹਿਬ ਅਤੇ   ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਪਾਰਟੀ ਵਲੋਂ ਜੋ ਉਨ੍ਹਾਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਅਜ਼ਰਵਰ ਨਿਯੁਕਤ ਕਰਕੇ ਜ਼ਿੰਮੇਵਾਰੀ ਸੌਂਪੀ ਗਈ ਹੈ ਅੱਜ ਉਹ ਗੁਰੂਘਰ ਚ ਅਰਦਾਸ ਕਰਕੇ ਆਪਣੀ ਇਸ ਜ਼ਿੰਮੇਵਾਰੀ ਦੀ ਸ਼ੁਰੂਅਾਤ ਕਰਨ ਜਾ ਰਹੇ ਹਨ ਅੱਜ ਗੁਰੂ ਘਰ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਹੈ ਤੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਉਸ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਦਾ ਯਤਨ ਕਰਨਗੇ ਇਸ ਮੌਕੇ ਉਨ੍ਹਾਂ ਹਲਕਾ ਡੇਰਾ ਬਾਬਾ ਨਾਨਕ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਦਾ ਹੀ ਡੇਰਾ ਬਾਬਾ ਨਾਨਕ ਹਲਕੇ ਦੇ ਵੋਟਰਾਂ ਸਪੋਟਰਾਂ ਪਾਰਟੀ ਵਰਕਰਾਂ ਦੇ ਸਦਾ ਰਿਣੀ ਰਹਿਣਗੇ ਤੇ ਹਲਕਾ ਡੇਰਾ ਬਾਬਾ ਨਾਨਕ ਦੀ ਸੇਵਾ ਰਾਤ ਦਿਨ ਕਰਦੇ ਰਹਿਣਗੇ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਮੌਜੂਦਾ ਆਪ ਦੀ ਸਰਕਾਰ ਨੇ ਜੋ ਵਾਅਦੇ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ  ਉਹ ਪੂਰੇ ਨਹੀਂ ਹੋ ਰਹੇ ਹਰ ਦਿਨ ਆਪ ਦੇ ਕਿਸੇ ਨਾ ਕਿਸੇ ਮੰਤਰੀ ਜਾਂ ਐਮ ਐਲ ਏ ਤੇ ਅਰੂਪ ਸਾਹਮਣੇ ਆ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ  ਸਭਾ ਦੋ ਹਜਾਰ ਚੌਵੀ ਦੀਆਂ ਚੋਣਾਂ ਚ ਅਕਾਲੀ ਦਲ ਦੇ ਹੱਕ ਵਿੱਚ ਪੰਜਾਬ ਦੀ ਜਨਤਾ ਬਦਲਾਅ ਲੈ ਕੇ ਆਵੇਗੀ ਉੱਥੇ ਹੀ ਭਾਜਪਾ ਅਤੇ ਆਪ ਦੇ ਚੱਲ ਰਹੇ ਐਮ ਐਲ ਏ ਖਰੀਦੋ ਫਰੋਖ਼ਤ ਤੇ ਵਿਵਾਦ ਤੇ ਤੰਜ ਕੱਸਦਿਆਂ ਕਿਹਾ ਕਿ ਜੋ ਮੰਡੀ ਚ ਬੋਲੀ ਲਈ ਖਡ਼੍ਹਦਾ ਹੈ ਖਰੀਦ ਅਤੇ ਵਿਕਦਾ ਉਹੀ ਹੈ ਅਤੇ ਹੋਰ ਉਹ ਦੱਸਣ ਕਿ ਵਿਕਣਾ ਹੈ ਕਿ ਨਹੀਂ  ਇਸ ਮੌਕੇ ਜਥੇਦਾਰ ਅਮਰੀਕ ਸਿੰਘ ਖਲੀਲਪੁਰ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ  ਐਡਵੋਕੇਟ ਬੀਬੀ ਬਲਵਿੰਦਰ ਕੌਰ ਰਾਜਿੰਦਰ ਸਿੰਘ ਵੈਰੋਕੇ  ਡੀਸੀ ਸ਼ਿਕਾਰ ਮਾਛੀਆਂ  ਬਲਵਿੰਦਰ ਸਿੰਘ ਬਿੱਲੂ ਸ਼ਮਸ਼ੇਰ ਸਿੰਘ ਸ਼ੇਰਾ  ਜਗਰੂਪ ਸਿੰਘ ਸ਼ਾਹਪੁਰ ਜੋਗਾ ਸਿੰਘ  ਮਾਨ  ਅਮਰਜੀਤ ਸ਼ਰਮਾਂ ਸਾਧਾਂਵਾਲੀ  ਅਮਰਜੀਤ ਸਿੰਘ ਝੰਗੀ  ਇੰਸਪੈਕਟਰ ਬਖਸ਼ੀਸ਼ ਸਿੰਘ ਠੇਠਰਕੇ  ਸਤਿਬੀਰ ਸਿੰਘ ਬਿੱਟੂ ਸੁਖਵਿੰਦਰ ਸਿੰਘ ਤਲਵੰਡੀ ਰਾਮਾ  ਅਮਰਜੀਤ ਸਿੰਘ ਸਿੰਘਪੁਰਾ ਪਲਵਿੰਦਰ ਸਿੰਘ ਰਾਮਦਿਵਾਲੀ ਹਰਭਜਨ ਸਿੰਘ ਮਹਿਤਾ ਗੁਰਪ੍ਰੀਤ ਸਿੰਘ ਗੁਰਚੱਕ ਬਲਦੇਵ ਸਿੰਘ ਮੀਤਾ ਆਸਾ ਸਿੰਘ ਤਲਵੰਡੀ  ਗੁਰਾਇਆ ਗੁਰਦੇਵ ਸਿੰਘ ਹਰੀਮਾਬਾਦ ਦਲੇਰ ਸਿੰਘ ਰਤੜ ਛਤੜ ਮੱਖਣ ਸਿੰਘ ਸੈਕਟਰੀ  ਰਣਜੀਤ ਸਿੰਘ ਭੱਟੀ  ਬਲਰਾਜ ਸਿੰਘ ਖਹਿਰਾ  ਹਰਬੰਸ ਮਸੀਹ ਜੰਗੀ  ਬਲਦੇਵ ਸਿੰਘ ਤਪਾਲਾ ਬਬਲੂ   ਸ਼ਾਹਪੁਰ ਜਾਜਨ ਮਹਿੰਦਰ ਸਿੰਘ ਭਗੜਾਣਾ  ਪਵਨ ਕੁਮਾਰ ਦੇਹੜ  ਅਮਰਜੀਤ ਸਿੰਘ ਬੰਬ ਇਕਬਾਲ ਸਿੰਘ ਗੁਰਪ੍ਰੀਤ ਸਿੰਘ ਮਨਪ੍ਰੀਤ  ਸਿੰਘ ਅੰਮ੍ਰਿਤਪਾਲ ਸਿੰਘ ਸੁਖਵਿੰਦਰ ਸਿੰਘ ਖਜ਼ਾਨਚੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ  ਸ਼੍ਰੋਮਣੀ ਅਕਾਲੀ ਦਲ ਹਲਕਾ ਡੇਰਾ ਬਾਬਾ ਨਾਨਕ ਦੇ  ਸੀਨੀਅਰ ਅਕਾਲੀ ਦਲ ਆਗੂ ਤੇ ਵਰਕਰ ਹਾਜ਼ਰ ਸਨ