NRI ਗੋਸਲ ਪਰਿਵਾਰ ਦੁਆਰਾ ਸਮਾਰਟ ਮਿਡਲ ਸਕੂਲ ਨੜਾਂਵਾਲੀ ਵਿਖੇ ਤਿਆਰ ਕੁਲਦੀਪ ਸਿੰਘ ਧਾਲੀਵਾਲ ਤੇ ਹਰਪਾਲ ਸਿੰਘ ਚੀਮਾ ਨੇ ਕੀਤਾ ਉਦਘਾਟਨ

NRI ਡਾ: ਕੁਲਜੀਤ ਸਿੰਘ ਗੋਸਲ ਪਰਿਵਾਰ ਦੁਆਰਾ 1.5 ਕਰੋੜ ਦੀ ਲਾਗਤ ਨਾਲ ਸਮਾਰਟ ਮਿਡਲ ਸਕੂਲ ਨੜਾਂਵਾਲੀ ਵਿਖੇ ਤਿਆਰ ਕਰਵਾਇਆ ਗਿਆ। ਪਹਿਲਾਂ ਇਸ ਦੀ ਪ੍ਰਾਇਮਰੀ ਦੀ ਬਿਲਡਿੰਗ 2019 ਵਿਚ ਤਿਆਰ ਕਰਵਾਈ ਗਈ ਤੇ ਫੇਰ ਹੁਣ ਮਿਡਲ ਤਕ ਦੀ ਸਕੂਲ ਦੀ ਇਹ ਸੁੰਦਰ ਬਿਲਡਿੰਗ ਤਿਆਰ ਕਰਵਾ ਕੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਹਰਪਾਲ ਸਿੰਘ ਚੀਮਾ ਕੋਲੋਂ ਉਦਘਾਟਨ ਕਰਵਾਇਆ ਗਿਆ , ਇਸ ਮੌਕੇ  ਰਮਨ ਬਹਿਲ, ਸ਼ੈਰੀ ਕਲਸੀ, ਤੇ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਦੇ ਨਾਲ ਨਾਲ DC ਗੁਰਦਸਪੂਰ ਤੇ ਹੋਰ ਪੁਲਿਸ ਤੇ ਸਿਵਿਲ ਪ੍ਰਸ਼ਾਸ਼ਨ ਦੇ ਅਧਿਕਾਰੀ ਮਜੂਦ ਸਨ। ਇਸ ਮਿਡਲ ਸਕੂਲ ਨੂੰ ਜਲਦੀ ਤੋਂ ਜਲਦੀ ਸਕੈਂਡਰੀ ਸਕੂਲ ਵਿੱਚ ਤਬਦੀਲ ਕਰਨ ਦੀ ਕਾਰਵਾਈ ਦਾ ਵੀ ਆਡਰ ਪਾਸ ਕਰਦੇ ਹੋਏ  ਹਰਪਾਲ ਸਿੰਘ ਚੀਮਾ ਨੇ ਇਲਾਕਾ ਨਿਵਾਸੀਆਂ ਨੂੰ ਇੱਕ ਵਿਸ਼ੇਸ਼ ਸੁਗਾਤ ਤੇ ਸਹੂਲਤ ਦਿੱਤੀ।  ਆਓ ਦੇਖਦੇ ਹਾਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।