75 ਵਰ੍ਹੇਗੰਢ ਦੇ ਮੌਕੇ ਦਾਣਾ ਮੰਡੀ ਵਿਖੇ ਸਬ ਡਵੀਜ਼ਨਲ ਮੈਜਿਸਟ੍ਰੇਟ ਡੇਰਾ ਬਾਬਾ ਨਾਨਕ ਰਵਿੰਦਰ ਸਿੰਘ ਅਰੋੜਾ ਨੇ ਲਹਿਰਾਇਆ ਦੇਸ਼ ਦਾ ਕੌਮੀ ਝੰਡਾ

75 ਵਰ੍ਹੇਗੰਢ ਦੇ ਮੌਕੇ ਦਾਣਾ ਮੰਡੀ ਵਿਖੇ ਸਬ ਡਵੀਜ਼ਨਲ ਮੈਜਿਸਟ੍ਰੇਟ ਡੇਰਾ ਬਾਬਾ ਨਾਨਕ ਰਵਿੰਦਰ ਸਿੰਘ ਅਰੋੜਾ ਨੇ ਲਹਿਰਾਇਆ ਦੇਸ਼ ਦਾ ਕੌਮੀ ਝੰਡਾ

75 ਵਰ੍ਹੇਗੰਢ ਦੇ ਮੌਕੇ ਦਾਣਾ ਮੰਡੀ ਵਿਖੇ ਸਬ ਡਵੀਜ਼ਨਲ ਮੈਜਿਸਟ੍ਰੇਟ ਡੇਰਾ ਬਾਬਾ ਨਾਨਕ ਰਵਿੰਦਰ ਸਿੰਘ ਅਰੋੜਾ ਨੇ ਲਹਿਰਾਇਆ ਦੇਸ਼ ਦਾ ਕੌਮੀ ਝੰਡਾ

ਡੇਰਾ ਬਾਬਾ ਨਾਨਕ 16 ਅਗਸਤ ( ਕ੍ਰਿਸ਼ਨ ਗੋਪਾਲ ) ਅੱਜ ਦੇਸ਼ ਦੀ ਆਜ਼ਾਦੀ ਦਿਹਾੜੇ ਦੀ 75 ਵਰ੍ਹੇਗੰਢ ਦੇ ਮੌਕੇ ਦਾਣਾ ਮੰਡੀ ਵਿਖੇ ਸਬ ਡਵੀਜ਼ਨਲ ਮੈਜਿਸਟ੍ਰੇਟ ਡੇਰਾ ਬਾਬਾ ਨਾਨਕ ਰਵਿੰਦਰ ਸਿੰਘ ਅਰੋੜਾ ਨੇ ਦੇਸ਼ ਦਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਸੁਖਮਨੀ ਪਬਲਿਕ ਸਕੂਲ ਦੇ ਬੱਚਿਆਂ ਵੱਲੋ ਰਾਸ਼ਟਰੀ ਗੀਤ  ਗਾਇਆ ਗਿਆ।ਇਸ ਸ਼ੁਭ ਦਿਹਾੜੇ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਇਨਚਾਰਜ ਆਮ ਆਦਮੀ ਪਾਰਟੀ ਦੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਡੀਐਸਪੀ ਸਰਬਜੀਤ ਸਿੰਘ ਬਰਾੜ ਦੀ ਅਗਵਾਈ ਝੰਡੇ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਵੀ ਝੰਡੇ ਨੂੰ ਸਲਾਮੀ ਦਿੱਤੀ ਇਸ ਮੌਕੇ ਰਵਿੰਦਰ ਸਿੰਘ ਅਰੋੜਾ ਵੱਲੋਂ ਦੇਸ਼ ਵਾਸੀਆਂ ਅਤੇ ਆਏ ਲੋਕਾਂ ਨੂੰ ਸ਼ੁੱਭ ਦਿਹਾੜੇਦੀ ਵਧਾਈ ਦਿੱਤੀ ਇਸ ਮੌਕੇ ਤੇ ਨੌਜਵਾਨਾਂ ਨੂੰ ਅਪੀਲ ਕੀਤੀਕਿ ਨਸ਼ੇ ਦੇ ਕੋਹੜ ਨੂੰ ਛੱਡ ਕੇ ਪੜ੍ਹਾਈ ਵੱਲ ਧਿਆਨ ਦੇਣ  ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਨ ਬੱਚਿਆਂ ਵੱਲੋਂ ਸੱਭਿਆਚਾਰ ਦੇ ਪ੍ਰੋਗਰਾਮ ਗਿੱਧਾ ਅਤੇ ਭੰਗੜਾ ਪਾ ਕੇ  ਪੂਰਾ ਰੰਗ ਬੰਨ੍ਹਿਆ ਇਸ ਮੋਕੇ ਗੁਰਦੀਪ ਸਿੰਘ ਰੰਧਾਵਾ, ਐਸ.ਐਚ.ਓ ਹਰਮੀਕ ਸਿੰਘ ਡੇਰਾ ਬਾਬਾ ਨਾਨਕ, ਗਗਨਦੀਪ ਸਿੰਘ ਸੀਨੀਅਰ ਆਗੂ ਡੇਰਾ ਬਾਬਾ ਨਾਨਕ, ਸੰਜੀਵ ਸੋਨੀ, ਨੀਰਜ ਲੋਰਿਆ, ਮਾਸਟਰ ਉਮ ਪ੍ਕਾਸ, ਬਲਦੇਵ ਰਾਜ ਡਾਇੰਮਡ, ਮਹਿੰਦਰ ਸਿੰਘ, ਰੂਪਤਿਜਰ ਸਿੰਘ, ਬੀ. ਡੀ. ਪੀ. ਓ. ਦਿਲਬਾਗ ਸਿੰਘ , ਮੈਡਮ ਕੁਸਮ ਸ਼ਰਮਾਂ, ਐਸ, ਓ ਮਨਪ੍ਰੀਤ ਸਿੰਘ ਨਗਰ ਕੋਂਸਲ ਡੇਰਾ ਬਾਬਾ ਨਾਨਕ, ਬਲਜਿੰਦਰ ਸਿੰਘ , ਲਾਲੀ ਪਟਵਾਰੀ , ਪਲਵਿੰਦਰ ਸਿੰਘ , ਰੁਪਿੰਦਰ ਸਿੰਘ, ਹਰਪਿੰਦਰ ਸਿੰਘ ਹੂਰੁਵਾਲ, ਦਲੇਰ ਸਿੰਘ ਮਾਨ, ਜ਼ੋਰਾਵਰ ਸਿੰਘ, ਲਵਪੀ੍ਤ ਪੀ. ਏ. ਹਰਦੇਵ ਸਿੰਘ ਪੀ. ਏ. ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।