ਟਾਂਡਾ ਪੁਲਿਸ ਵਲੋਂ ਨਸ਼ਾ ਸਪਲਾਈ ਕਰਨ ਵਾਲੀ ਇੱਕ ਵਿਅਕਤੀ ਗ੍ਰਿਫਤਾਰ

ਟਾਂਡਾ ਪੁਲਿਸ ਵਲੋਂ ਨਸ਼ਾ ਸਪਲਾਈ ਕਰਨ ਵਾਲੀ ਇੱਕ ਵਿਅਕਤੀ ਗ੍ਰਿਫਤਾਰ

ਟਾਂਡਾ ਪੁਲਿਸ ਵਲੋਂ ਨਸ਼ਾ ਸਪਲਾਈ ਕਰਨ ਵਾਲੀ ਇੱਕ ਵਿਅਕਤੀ ਗ੍ਰਿਫਤਾਰ

ਟਾਂਡਾ ਪੁਲਿਸ ਵਲੋਂ ਨਸ਼ਾ ਸਪਲਾਈ ਕਰਨ ਵਾਲੀ ਇੱਕ ਵਿਅਕਤੀ ਗ੍ਰਿਫਤਾਰ

 ਅੱਡਾ  ਸਰਾਂ (ਜਸਵੀਰ ਕਾਜਲ)

ਸਬ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸਰਤਾਜ ਸਿੰਘ ਚਾਹਲ ਝ ਜੀ ਨੇ ਜਿਲੇ ਅੰਦਰ ਨਸ਼ਾ ਵੇਚਣ ਵਾਲੇ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜੋ ਮਿਤੀ 08-01-23 ਨੂੰ ਏ.ਐਸ.ਆਈ ਮਨਿੰਦਰ ਕੌਰ ਸਮੇਤ ਸਾਥੀ ਕਰਮਚਾਰੀਆ ਦੇ ਹਾਈਟੈਕ ਨਾਕਾ ਰੜਾ ਪੁੱਲ ਨਾਕਾ ਪਰ ਮੋਜੂਦ ਸੀ ਅਤੇ ਆਉਂਦੇ ਜਾਂਦੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਤਾ ਸ੍ਰੀ ਹਰਗੋਬਿੰਦਪੁਰ ਸਾਈਡ ਤੇ ਇੱਕ ਮੋਨਾ ਵਿਅਕਤੀ ਮੋਟਰ ਸਾਈਕਲ ਨੰ:ਪੀ ਬੀ-57-5625 ਪਰ ਆਇਆ ਜਿਸ ਨੂੰ ਸਾਥੀ ਕ੍ਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਸ ਨੇ ਆਪਣਾ ਨਾਮ ਦਲੇਰ ਸਿੰਘ ਪੁਤਰ ਦਲਵੀਰ ਸਿੰਘ ਵਾਸੀ ਮਾੜੀ ਬੂਚੀਆਂ ਥਾਣਾ ਸ਼੍ਰੀ ਹਰਗੋਬਿੰਦਪੁਰ ਜਿਲਾ ਗੁਰਦਾਸਪੁਰ ਦੱਸਿਆ।ਜਿਸ ਦੇ ਮੋਟਰ ਸਾਈਕਲ ਨੰਬਰੀ ਉਕਤ ਦੀ ਤਲਾਸੀ ਲੈਣ ਤੇ ਉਸ ਵਿੱਚੋਂ 130 ਗ੍ਰਾਮ ਅਫੀਮ ਬ੍ਰਾਮਦ ਹੋਈ ਜਿਸ ਤੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।

ਮਿਤੀ 8.1.2023 ਅਧ: 18/61/85 ਐਨ ਡੀ ਪੀ ਐਸ ਐਕਟ ਥਾਣਾ ਟਾਂਡਾ ਗ੍ਰਿਫਤਾਰ ਦੋਸ਼ੀ ਦਾ ਨਾਮ ਪਤਾ - ਦਲੇਰ ਸਿੰਘ ਪੁਤਰ ਦਲਵੀਰ ਸਿੰਘ ਵਾਸੀ ਮਾੜੀ ਸੂਚੀਆਂ

ਥਾਣਾ ਸ਼੍ਰੀ ਹਰਗੋਬਿੰਦਪੁਰ ਜਿਲਾ ਗੁਰਦਾਸਪੁਰ ਬ੍ਰਾਮਦਗੀ 130 ਗ੍ਰਾਮ ਅਫੀਮ