ਪੰਜਾਬੀ ਨੌਜਵਾਨ ਗਾਇਕ ਅਤੇ ਗੀਤਕਾਰ H S ਬੇਗਮਪੁਰੀ ਦਾ ਨਿਊ ਸੁਪਰਹਿੱਟ ਟਰੈਕ (ਫੌਨ ਤੇ ਹੀ ਕੰਮ )ਹੋਇਆ ਰਿਲੀਜ਼

ਪੰਜਾਬੀ ਨੌਜਵਾਨ ਗਾਇਕ ਅਤੇ ਗੀਤਕਾਰ H S ਬੇਗਮਪੁਰੀ ਦਾ ਨਿਊ ਸੁਪਰਹਿੱਟ ਟਰੈਕ (ਫੌਨ ਤੇ ਹੀ ਕੰਮ )ਹੋਇਆ ਰਿਲੀਜ਼

ਪੰਜਾਬੀ ਨੌਜਵਾਨ ਗਾਇਕ ਅਤੇ ਗੀਤਕਾਰ H S ਬੇਗਮਪੁਰੀ ਦਾ ਨਿਊ ਸੁਪਰਹਿੱਟ ਟਰੈਕ (ਫੌਨ ਤੇ ਹੀ ਕੰਮ )ਹੋਇਆ ਰਿਲੀਜ਼
mart daar

ਹੁਸ਼ਿਆਰਪੁਰ - ਪੰਜਾਬੀ ਨੌਜਵਾਨ ਗਾਇਕ ਅਤੇ ਗੀਤਕਾਰ H S ਬੇਗਮਪੁਰੀ ਦਾ ਨਿਊ ਟਰੈਕ (ਫੌਨ ਤੇ ਹੀ ਕੰਮ )ਹੋਇਆ ਰਿਲੀਜ਼,   ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬੀ ਨੌਜਵਾਨ ਗਾਇਕ ਅਤੇ ਗੀਤਕਾਰ H S ਬੇਗਮਪੁਰੀ ਨੇ ਦੱਸਿਆ ਜੋ ਕਿ ਜ਼ਿਲਾ ਹੁਸ਼ਿਆਰਪੁਰ ਥਾਣਾ ਬੁਲੋਵਾਲ ਪਿੰਡ ਬੇਗਮਪੁਰ ਜੰਡਿਆਲਾ ਦੇ ਰਹਿਣ ਵਾਲੇ ਹਨ ਜਿੱਥੇ ਉਹ ਆਪਣਾ ਇੱਕ ਸ਼ੁੱਧ ਸ਼ਾਕਾਹਾਰੀ ਜੀਵਨ ਬਤੀਤ ਕਰਦੇ ਹਨ ਉਨ੍ਹਾਂ ਦੱਸਿਆ ਕਿ ਇਹ ਟਰੈਕ ਖੁਦ  ਉਨ੍ਹਾਂ ਨੇ ਆਪਣੀ ਕਲਮ ਨਾਲ ਕਲਮ ਬੰਦ ਕੀਤਾ ਹੈ ਆਪਣੀ ਸੁਰੀਲੀ ਆਵਾਜ ਅਤੇ ਵੱਖਰੇ ਅੰਦਾਜ ਵਿਚ ਗਾਇਆ ਹੈ  ਉਨ੍ਹਾਂ ਦੱਸਿਆ ਇਸ ਟਰੈਕ ਦਾ ਮਿਊਜਿਕ 11 Star Music ਨਵਤੇਜ ਰਾਮਗੜ੍ਹੀਆਂ ਅਤੇ ਕਰਨ ਸ਼ਹਿਜ਼ਾਦਾ ਵਲੋਂ ਬਹੁਤ ਹੀ ਮੇਹਨਤ ਨਾਲ ਵਧੀਆ ਕੀਤਾ ਗਿਆ ਹੈ ਇਸ ਟਰੈਕ ਦੇ ਪ੍ਰੋਡਿਊਸਰ kk ਸਭਰਵਾਲ ਜੀ ਹਨ ਇਸ ਟਰੈਕ ਨੂੰ 3 ਅਪ੍ਰੈਲ 2023 ਨੂੰ  kk ਰਿਕਾਰਡ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ ਉਨ੍ਹਾਂ ਕਿਹਾ ਮੈ ਆਸ ਕਰਦਾ ਹਾਂ ਕਿ ਤੁਸੀਂ  ਮੇਰੇ ਇਸ ਟਰੈਕ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕੁਮੈਂਟ ਕਰਕੇ ਮੇਰੀ ਸਪੋਟ ਕਰੋਂਗੇ, ਉਨ੍ਹਾਂ ਕਿਹਾ ਤੁਸੀਂ ਇਸ ਟਰੈਕ ਨੂੰ kK ਰਿਕਾਰਡ ਕੰਪਨੀ ਦੀਆਂ ਵੱਖ ਵੱਖ ਸਾਈਡਾਂ ਤੇ ਸੁਣ ਸਕਦੇ ਹੋ, ਜਾਂ ਫੇਸਬੁੱਕ, ਇਸਟਾਗ੍ਰਾਮ, ਮੌਜ, ਤੇ (ਸਿੰਗਰ ਬੇਗਮਪੁਰੀ ਬੇਗਮਪੁਰੀ ਸਿੰਗਰ ) ਆਈ ਡੀ ਤੇ ਸਰਚ ਕਰਕੇ ਸੁਣ ਸਕਦੇ ਹੋ, ਗਾਇਕ ਅਤੇ ਗੀਤਕਾਰ H S ਬੇਗਮਪੁਰੀ ਨੇ ਸਭ ਦਾ ਧੰਨਵਾਦ ਕੀਤਾ