ਸਥਾਨਕ ਕਸਬਾ ਡੇਰਾ ਬਾਬਾ ਨਾਨਕ ਬੇਦੀ ਲਾਲ ਚੰਦ ਮੈਮੋਰੀਅਲ ਕਲੱਬ ਵੱਲੋਂ ਰਾਮ ਲੀਲ੍ਹਾ ਦੇ ਪ੍ਧਾਨ ਦੀ ਚੋਣ ਕੀਤੀ ਗਈ

ਸਥਾਨਕ ਕਸਬਾ ਡੇਰਾ ਬਾਬਾ ਨਾਨਕ ਬੇਦੀ ਲਾਲ ਚੰਦ ਮੈਮੋਰੀਅਲ ਕਲੱਬ ਵੱਲੋਂ ਰਾਮ ਲੀਲ੍ਹਾ ਦੇ ਪ੍ਧਾਨ ਦੀ ਚੋਣ ਕੀਤੀ ਗਈ

ਸਥਾਨਕ ਕਸਬਾ ਡੇਰਾ ਬਾਬਾ ਨਾਨਕ ਬੇਦੀ ਲਾਲ ਚੰਦ ਮੈਮੋਰੀਅਲ ਕਲੱਬ ਵੱਲੋਂ ਰਾਮ ਲੀਲ੍ਹਾ ਦੇ ਪ੍ਧਾਨ ਦੀ ਚੋਣ ਕੀਤੀ ਗਈ
mart daar

ਡੇਰਾ ਬਾਬਾ ਨਾਨਕ 26 - ( ਜਤਿੰਦਰ ਕੁਮਾਰ  ) ਸਥਾਨਕ ਕਸਬਾ ਡੇਰਾ ਬਾਬਾ ਨਾਨਕ ਬੇਦੀ ਲਾਲ ਚੰਦ ਮੈਮੋਰੀਅਲ ਕਲੱਬ ਵੱਲੋਂ ਰਾਮ ਲੀਲ੍ਹਾ ਦੇ ਪ੍ਧਾਨ ਦੀ ਚੋਣ ਕੀਤੀ ਗਈ ਇਸ ਮੋਕੇ ਹੋਈ ਚੋਣ ਮੁਤਾਬਕ ਸ੍ਰੀ ਰਮੇਸ਼ ਕੁਮਾਰ ਗਰਦੋਰ ਨੇ ਬਲਦੇਵ ਰਾਜ ਡਾਈਮੰਡ  ਨੂੰ  ਪ੍ਰਰਪੋਜ ਕੀਤਾ ਜੋ ਕਿ ਬਲਦੇਵ ਰਾਜ ਡਾਈਮੰਡ ਪਿਛਲੇ ਸਾਲ ਵੀ ਪ੍ਧਾਨ ਰਹਿ ਚੁੱਕੇ ਹਨ। ਇਸ ਸਾਲ ਵੀ ਸਾਰੇ ਕਲੱਬ ਮੈਬਰਾਂ ਦੀ ਸਹਿਮਤੀ ਕਰਕੇ ਸਰਬ ਸੰਮਤੀ ਨਾਲ ਬਲਦੇਵ ਰਾਜ ਡਾਈਮੰਡ ਨੂੰ ਰਾਮ ਲੀਲ੍ਹਾ ਬੇਦੀ ਲਾਲ ਚੰਦ ਮੈਮੋਰੀਅਲ ਕਲੱਬ ਦਾ ਪ੍ਧਾਨ ਚੁਣਿਆ ਗਿਆ ਇਸ ਮੋਕੇ ਸ੍ਰੀ ਰਮੇਸ਼ ਕੁਮਾਰ ਗਰਦੋਰ , ਸ੍ਰੀ ਅੰਗਰੇਜ ਸਿੰਘ, ਮੂਲਰਾਜ ਭੱਟੀ, ਪਰਵੀਨ ਮਹਾਜਨ, ਅਜੇ ਪਾਲ ਮਾਸਟਰ, ਕਵਲਜੀਤ ਸਿੰਘ ਮਰਦ, ਬਿਕਰਮਜੀਤ ਸਿੰਘ, ਲਵ ਸ਼ਰਨਾ, ਰਜੇ਼ਸ ਹਾਡਾ, ਅਜੇ ਮਹਾਜਨ, ਅਕਾਸ਼, ਕੁਛ ਸ਼ਰਨਾ, ਗਗਨਦੀਪ ਸਿੰਘ, ਦਲਜੀਤ ਸੋਨੀ, ਰਕੇਸ਼ ਕੁਮਾਰ ਤਲਵਾਰ, ਰਜਿੰਦਰ ਕੁਮਾਰ, ਅਨਿਲ ਕੁਮਾਰ ਮਾਸਟਰ, ਰਿਸੂ, ਰਾਜ ਕੁਮਾਰ ਪਟਵਾਰੀ, ਸੁਨੀਲ ਦੱਤ ਗੋਤਮ, ਹਰਦੇਵ ਸਿੰਘ ਰਕੇਸ਼ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।