ਡੇਰਾ ਬਾਬਾ ਨਾਨਕ ਤੋਂ ਸ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਪੱਕੀ - ਪੰਜਾਬ 'ਚ ਕਾਂਗਰਸ ਸਰਕਾਰ

ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਕਸਬਾ ਚ ਮੀਟਿੰਗ ਕੀਤੀ ਗਈ ਜਿਸ ਵਿਚ ਹਜਾਰਾਂ ਦੀ ਤਾਦਾਦ ਚ ਇਲਾਕਾ ਨਿਵਾਸੀ ਸ਼ਾਮਿਲ ਹੋਏ

ਡੇਰਾ ਬਾਬਾ ਨਾਨਕ  ਤੋਂ ਸ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਪੱਕੀ - ਪੰਜਾਬ 'ਚ ਕਾਂਗਰਸ ਸਰਕਾਰ
mart daar

ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਕਸਬਾ

ਚ ਸ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਚ ਮੀਟਿੰਗ ਕੀਤੀ ਗਈ ਜਿਸ ਵਿਚ ਹਜਾਰਾਂ ਦੀ ਤਾਦਾਦ ਚ ਇਲਾਕਾ ਨਿਵਾਸੀ ਸ਼ਾਮਿਲ ਹੋਏ | ਇਲਾਕਾ ਨਿਵਾਸੀਆਂ

, ਰੰਧਾਵਾ ਨੂੰ ਦਿਵਾਇਆ  ਕਿ ਪੰਜਾਬ 'ਚ ਕਾਂਗਰਸ ਸਰਕਾਰ ਅਤੇ ਇਸ ਇਲਾਕੇ ਤੋਂ ਸ ਸੁਖਜਿੰਦਰ

ਸਿੰਘ ਰੰਧਾਵਾ ਦੀ ਜਿੱਤ ਪੱਕੀ ਹੈ |