ਰਤਰ ਛਤਰ ਅਤੇ ਡੇਰਾ ਬਾਬਾ ਨਾਨਕ ਚ - ਗੁਰਦੀਪ ਸਿੰਘ ਰੰਧਾਵਾ ਵਲੋਂ ਹੰਗਾਮੀ ਮੀਟਿੰਗਾਂ
ਰਤਰ ਛਤਰ ਅਤੇ ਡੇਰਾ ਬਾਬਾ ਨਾਨਕ ਚਰਤਰ ਛਤਰ ਅਤੇ ਡੇਰਾ ਬਾਬਾ ਨਾਨਕ ਚ - ਗੁਰਦੀਪ ਸਿੰਘ ਰੰਧਾਵਾ ਵਲੋਂ ਹੰਗਾਮੀ ਮੀਟਿੰਗਾਂ

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਵੱਲੌਂ ਰਤਰ ਛਤਰ ਅਤੇ ਡੇਰਾ ਬਾਬਾ ਨਾਨਕ ਚ ਵਿੱਚ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ ਕ
ਈ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਭਰਪੂਰ ਜੋਸ਼ ਨਾਲ ਭਰੇ ਹੋਏ ਲੋਕਾਂ ਵਲੋਂ ਗੁਰਦੀਪ ਸਿੰਘ ਰੰਧਾਵਾ ਨੂੰ ਵੋਟਾਂ ਪਾਉਣ ਅਤੇ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨ ਦਾ ਵਾਦਾ ਕੀਤਾ ਗਿਆ |ਇਸ ਮੌਕੇ ਰੰਧਾਵਾ ਨੇ ਦੱਸਿਆ ਕੇ 17 ਨੂੰ ਭਗਵੰਤ ਮਨ ਅਤੇ ਕੇਜਰੀਵਾਲ ਵੀ ਡੇਰਾ ਬਾਬਾ ਨਾਨਕ ਪਹੁੰਚ ਰਹੇ ਹਨ | ਉਹਨਾਂ ਨੇ ਆਪਣੀ ਜਿੱਤ ਦਾ ਦਾਵਾ ਕਰਦੇ ਹੋਏ ਕਿਹਾ ਕੇ ਇ
ਸ ਵਾਰ ਆਮ ਆਦਮੀ ਦੀ ਸਰਕਾਰ ਪੰਜਾਬ ਸੀ ਬਣੇਗੀ |